ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦਿਆਂ ਨੇ

ਓਹ ਘੁਮਦੇ ਨੇ ਗੱਡੀਆਂ ਵਿਚ ,ਅਸੀਂ ਧੁੱਪ ਸਹਾਰਦੇ ਹਾਂ ...
ਸਾਡੇ ਹੀ ਪੈਸੇ ਤੇ ਓਹ ਐਸ਼ਾਂ ਕਰਦੇ ਆ .......
.ਜਦ ਵਕ਼ਤ ਆਵੇ ਵੋਟਾਂ ਦਾ ,, ਓਹ ਦਰ ਸਾਡੇ ਉਂਦੇ ਨੇ ,,
ਕਰ ਝੂਠੇ ਵਾਦੇ ਸਾਨੂ ਫਾਸ੍ਸੌਂਦੇ ਨੇ ..
ਬਿਜਲੀ ਵੀ ਮੁਫਤ ਕਰਨਗੇ ਤੇ ਮੁੱਲ ਫਸਲਾਂ ਦਾ ਪਾਵਾਂਗੇ ,,
ਕਾੰਗ੍ਰੇਸ ਹੋਵੇ ਯਾ ਬਾਦਲ ਇਹ ਆਪਣੇ ਬੋਹ੍ਜੇ ਹੀ ਭਰਦੇ ਨੇ .....
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦਿਆਂ ਨੇ ,,,,,,,
ਸਾਨੂ ਫਿਕਰ ਹੈ ਓਸ ਰੋਟੀ ਦਾ ਜਦ ਸ਼ਾਮਾ ਢਲ ਦੀਆਂ ਨੇ ..
sarkar.jpg

 

pps309

Prime VIP
true.............:wah

ਸਾਨੂ ਫਿਕਰ ਹੈ ਓਸ ਰੋਟੀ ਦਾ ਜਦ ਸ਼ਾਮਾ ਢਲ ਦੀਆਂ ਨੇ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦਿਆਂ ਨੇ
 
Top