UNP

ਸ਼ਰਾਬੀ ਬਾਦਸਾਹ

Go Back   UNP > Contributions > Punjabi Culture

UNP Register

 

 
Old 14-Jan-2012
MG
 
Post ਸ਼ਰਾਬੀ ਬਾਦਸਾਹ

ਇੱਕ ਦਿਨ ਬਾਦਸ਼ਾਹ ਕੋਲ
ਸ਼ਹਿਰ ਦੇ ਪਤਵੰਤੇ ਸੱਜਣ ਆਏ ਤੇ
ਬੇਨਤੀ ਕੀਤੀ, "ਮਹਾਰਾਜ।
ਆਪ ਕਿਰਪਾ ਕਰੋ ਅਤੇ ਫਰਮਾਨ
ਜਾਰੀ ਕਰਕੇ ਪਰਜਾ ਵਿੱਚ
ਸ਼ਰਾਬ ਤੇ ਹੋਰ ਨਸ਼ਿਆਂ ਉੱਤੇ
ਪਾਬੰਦੀ ਲਾ ਦਿਓ।"
ਪਰ ਬਾਦਸ਼ਾਹ ਇਸ ਗੱਲ ਨੂੰ
ਅਣਗੋਲਿਆ ਕਰਕੇ ਹੱਸਦਾ ਹੋਇਆ
ਬੋਲਿਆ ਓਥੋਂ ਚਲਾ ਗਿਆ।
ਉਹ ਸੱਜਣ ਵਾਪਿਸ ਆਏ ਤੇ
ਦਰਵਾਜ਼ੇ ਉੱਤੇ ਖੜ੍ਹੇ ਦਰਬਾਨ ਨੂੰ
ਮਿਲੇ ਜਿਸਨੇ ਉਹਨਾਂ ਦੇ ਲਟਕੇ
ਚਿਹਰਿਆਂ ਨੂੰ ਵੇਖ ਕੇ ਅਨੁਮਾਨ
ਲਾ ਲਿਆ ਕਿ ਇਹ
ਦੁਖੀ ਜੀਉੜੇ ਹਨ ਜੋ ਕਿ ਕੋਈ
ਆਸ ਲੈ ਕੇ ਬਾਦਸ਼ਾਹ ਕੋਲ ਆਏ
ਸਾਨ ਜੋ ਪੂਰੀ ਨਹੀਂ ਹੋਈ।
ਦਰਬਾਨ ਨੇ ਉਹਨਾਂ ਨੂੰ ਦਰਵਾਸ
ਦਿੰਦੇ ਹੋਏ ਕਿਹਾ,"ਸੱਜਣੋ।
ਅਫਸੋਸ ਕਿ ਹਾਲਾਤ ਹੀ ਕੁੱਝ
ਇਸ ਤਰ੍ਹਾਂ ਦੇ ਹਨ। ਜੋ ਵੀ ਕੰਮ
ਹੈ, ਜੇ ਤੁਸੀਂ ਬਾਦਸ਼ਾਹ ਨੂੰ ਉਸ
ਸਮੇਂ ਮਿਲਦੇ ਜਦੋਂ ਉਹ ਨਸ਼ੇ ਵਿੱਚ
ਧੁੱਤ ਹੁੰਦਾ ਤਾਂ ਤੁਹਾਡਾ ਕੰਮ ਹੋ
ਜਾਣਾ ਸੀ, ਪਰ..."
(ਖ਼ਲੀਲ ਜਿਬਰਾਨ)

 
Old 14-Jan-2012
immortal brave lion
 
Re: ਸ਼ਰਾਬੀ ਬਾਦਸਾਹ

good veeray

 
Old 15-Jan-2012
Mandeep Kaur Guraya
 
Re: ਸ਼ਰਾਬੀ ਬਾਦਸਾਹ

nice...

 
Old 21-Oct-2012
kingpal singh
 
Re: ਸ਼ਰਾਬੀ ਬਾਦਸਾਹ

nice

 
Old 22-Oct-2012
polkmn
 
Re: ਸ਼ਰਾਬੀ ਬਾਦਸਾਹ

nice one

 
Old 21-Dec-2012
DoorBell
 
Re: ਸ਼ਰਾਬੀ ਬਾਦਸਾਹ

:P lol very nice

Post New Thread  Reply

« ਅਹਿਸਾਸ | ਸਜ਼ਾਵਾਂ ... »
X
Quick Register
User Name:
Email:
Human Verification


UNP