ਸਰਦਾਰ ਛੜੇ ਨੇ

ਕਹਿੰਦੇ ਮੁੱਛਾਂ ਵਾਲੇ ਸਰਦਾਰ ਛੜੇ ਨੇ ....ਮੂਛਾ ਤਾਂ ਕਾਕਰੋਚ, ਟਿੱਡਿਆ ਦੇ ਵੀ ਬੜੀਆਂ ਵੱਡੀਆਂ ਹੁੰਦੀਆਂ, ਗੱਲ ਤਾਂ ਬਣਦੀ ਜੇ ਦਾੜੀ ਵਾਲੇ ਸਰਦਾਰ ਕਹਿੰਦੇ ....ਪਰ ਸਰਦਾਰਾ ਨੂੰ ਆਪਣੇ ਵਿਆਹ ਦੀ ਨੀ, ਕਿਰਦਾਰ ਦੀ ਜਿਆਦਾ ਫਿਕਰ ਹੁੰਦੀ ਆ ...ਬਿਗਾਨੇ ਘਰ ਦੀਆਂ ਧੀਆਂ ਦੀਆਂ ਗੁੱਤਾ ਦੀ ਪਰਵਾਹ ਨਾ ਕਰੋ ...ਆਪਣੀ ਧੀ, ਭੈਣ ਦੇ ਰਖਾ ਦਿਉ ਜਿਹੜੇ ਸਰਦਾਰ ਨਾਲ ਵਿਆਹ ਕਰੋਂਗੇ ਉਸਨੂੰ ਗੁੱਤ ਵਾਲੀ ਮਿਲ ਜਾਣੀ ...ਇਉ਼ ਗੁੱਤਾ ਤੇ ਮੂਛਾ ਦਾ ਮੱਸਲਾ ਸਿਧ ਹੋਊ...
ਦੂਜਾ ਸਰਦਾਰ ਪਹਿਲਾ ਨੰਦਪੁਰ ਨੂੰ ਜਾਂਦਾ ਸੀ ਬੁਲਟ ਲੈ ਕੇ ਫੇਰ ਨਕੋਦਰ ਨੂੰ ਗਿਆ, ਹੁਣ ਇਹਦੇ ਘਰਦੇ ਸਾਧਾ ਕੋਲੋ ਤਬੀਤ ਕਰਾਂ ਕੇ ਮੁੰਡੇ ਪੱਟਦੇ ਫਿਰਦੇ ...
 
Top