ਸ਼ਾਇਰੀ

Saini Sa'aB

K00l$@!n!
ਮਨ ਦੀਆ ਕੱਚੀਆ ਪੱਕੀਆ ਕੰਧਾਂ ਅਟੱਲ ਸੱਚ ਨੂੰ ਫੁਕਰਪੁਣਾ ਕਹਿ ਦਿੰਦੇ
ਇਹ ਦੁਨੀਆ ਵਿੱਚ ਕੌਣ ਫੁਕਰਪੁਣਾ ਕਰਦਾ ਨਹੀ
ਸਾਡੇ ਵਿੱਚ ਤਾ ਇਹ ਬਹੁਤਾ ਈ ਘਰ ਕਰ ਗਿਆ
ਨਾ ਅਸੀ ਛੱਡ ਸਕੇ ਤੇ ਇਹ ਵੀ ਸਾਨੂੰ ਛੱਡਦਾ ਨਹੀ
ਸੱਚ ਨੂੰ ਫਾਸ਼ੀ ਤੇ ਝੂਠ ਨੂੰ ਸੇਜ਼ ਮੁੱਦਤਾਂ ਤੋ ਹੈ ਮਿਲਦੀ
ਝੂਠ ਸੱਚ ਨੂੰ ਕੱਜ ਲੈਦਾ,ਪਰ ਸੱਚ ਝੂਠਨੂੰ ਕੱਜ ਦਾ ਨਹੀ
 
Top