ਵੇਖੋ ਸਾਰੇ ਜੱਗ ਨੂੰ ਸਿਖਾਤਾ ਭੰਗੜਾ



ਵੇਖੋ ਸਾਰੇ ਜੱਗ ਨੂੰ ਸਿਖਾਤਾ ਭੰਗੜਾ

ਕਾਲੇ ਗੋਰਿਆਂ ਤੋਂ ਵੀ ਪਵਾਤਾ ਭੰਗੜਾ

ਹਾਲੀਬੁੱਡ ਬਾਲੀਬੁੱਡ ਨੱਚੇ ਢੋਲ ਤੇ

ਮਾਣ ਸਾਰੇ ਦੇਸ਼ ਦਾ ਬਣਾਤਾ ਭੰਗੜਾ

ਬੱਸ ਇੱਕੋ ਡੱਗੇ ਨਾਲ ਯਾਰੋ ਹੋ ਜਾਏ ਕਮਾਲ ਕਹਿਣ ਡਿਸਕੋ ਨੂੰ ਖਿਸਕੋ ਪਰਾਂ

ਹਰ ਥਾਂ ਤੇ ਬੋਲਦਾ ਪੰਜਾਬੀਆ ਦਾ ਨਾਂ...ਹਰ ਥਾਂ ਤੇ ਬੋਲਦਾ ਪੰਜਾਬੀਆ ਦਾ ਨਾਂ
:dholi

 
Top