ਲੌਕ ਗੀਤ

:chewਛੱਜ ਉਹਲੇ ਛਾਨਣੀ
ਪਰਾਤ ਉਹਲੇ ਗੁਛੀਆਂ ,
ਨਾਨਕਿਆਂ ਦਾ ਮੇਲ ਆਇਆ ,
ਸੱਭੇ ਰੰਨਾਂ ਲੁਚੀਆਂ |

ਛੱਜ ਉਹਲੇ ਛਾਨਣੀ
ਪਰਾਤ ਉਹਲੇ ਲੱਜ ਉਏ ,
ਨਾਨਕਿਆਂ ਦਾ ਮੇਲ ਆਇਆਂ ,
ਗਾਉਣੇ ਦਾ ਨਾਂ ਚੱਜ ਉਏ |:jahaj

ਛੱਜ ਉਹਲੇ ਛਾਨਣੀ
ਪਰਾਤ ਉਹਲੇ ਤਵਾ ਉਏ ,
ਨਾਨਕਿਆਂ ਦਾ ਮੇਲ ਆਇਆ ,
ਸੂਰੀਆਂ ਦਾ ਰਵਾ ਉਏ | :p
 
Top