ਲੋਹੇ ਦੀ ਪਾਇਪ

*Amrinder Hundal*

Hundal Hunterz
ਇਕ ਵਾਰੀ ਸਾਡੇ pind ਨਿਸ਼ਾਨ ਸਾਹਿਬ ਦਾ ਖੰਡਾ ਟੁਟ ਕੇ ਡਿਗ ਗਿਆ
ਬਾਬੇ ਨੇ ਖੰਡਾ ਸਾਹਿਬ ਤਾ ਚੁਕ ਕੇ ਸੰਭਾਲ ਤਾ
ਪਰ ਕਮੇਟੀ ਵਾਲਿਆ ਨੂੰ ਦੱਸਣਾ ਭੁਲ ਗਿਆਤੇ ਹਜੂਰ ਸਾਹਿਬ ਚਲਾ ਗਿਆ
ਬਾਬੇ ਨੂੰ ਉਥੇ ਮਹੀਨਾ ਲੱਗ ਗਿਆ ਤੇ
ਸਾਰਾ ਮਹੀਨਾ ਪਿੰਡ ਲੋਹੇ ਦੀ ਪਾਇਪ ਨੂੰ ਰੱਬ ਮੰਨੀ ਗਿਆ
 
Top