ਯਾਦਾਂ ਗੈਰੀ ਦੇ ਪਿੰਡ ਦੀਆਂ

ਯਾਰੋ ਯਾਦਾਂ ਮੇਰੇ ਪਿੰਡ ਦੀਆਂ
ਜਿੱਥੇ ਸੀ ਖੁਸ਼ੀਆਂ ਖਿੰਡ ਦੀਆਂ

ਮੰਜੇ ਹੁੰਦੇ ਸੀ ਓਦੋਂ ਵਾਣ ਦੇ
ਯਾਰ ਬੈਠੇ ਹੁੰਦੇ ਸੀ ਹਾਣ ਦੇ
ਗਲਾਂ ਚੇਤੇ ਆਓਂਦੀਆ ਭਰਿੰਡ ਦੀਆਂ

ਯਾਰੋ ਯਾਦਾਂ ਮੇਰੇ ਪਿੰਡ ਦੀਆਂ
ਜਿੱਥੇ ਸੀ ਖੁਸ਼ੀਆਂ ਖਿੰਡ ਦੀਆਂ

ਵੇਹੜਾ ਹੁੰਦਾ ਸੀ ਕੱਚਾ ਸਾਰਾ
ਗੋਹਾ ਲਾਇਆ ਹੁੰਦਾ ਸੀ ਯਾਰਾ
ਹੁਣ ਸ਼ਕਲਾਂ ਨਈ ਦਿਸਦੀਆ ਟਿੰਡ ਦੀਆਂ


ਯਾਰੋ ਯਾਦਾਂ ਗੈਰੀ ਦੇ ਪਿੰਡ ਦੀਆਂ
ਜਿੱਥੇ ਸੀ ਖੁਸ਼ੀਆਂ ਖਿੰਡ ਦੀਆਂ....ਗੈਰੀ ।
 

Attachments

  • pv1.jpg
    pv1.jpg
    33.1 KB · Views: 229
Top