ਮਾੜੇ ਦਿਨ

Saini Sa'aB

K00l$@!n!
ਮਾੜੇ ਦਿਨ ਹੋਣ ਜੇ ਗਰੀਬ ਉੱਤੇ ਚਲਦੇ.
ਗਲ ਪਿਆ ਝੱਗਾ ਫਿਰ ਹੰਢਾਉਣਾ ਪੈਂਦਾ ਏ....
ਜਿਸ ਗਲੀ ਵਿੱਚ ਰਹਿੰਦੀ ਸੋਹਣੀ ਸਰਕਾਰ ਹੋਵੇ..
ਯਾਰ ਉਸ ਗਲੀ ਚ ਬਣਾਉਣਾ ਪੈਂਦਾ ਏ...
ਆਪਣੀ ਜੇ ਛੱਤਰੀ ਤੇ ਰੱਖਣਾ ਕਬੂਤਰੀ ਨੂੰ..
ਤਲੀਆਂ ਤੇ ਚੋਗ ਤਾਂ ਚਗਾਉਣਾ ਪੈਂਦਾ ਏ....
ਆਖੇ ਜੇ ਮਸ਼ੂਕ 'ਬੱਲ,' ਫੂਨ ਚ ਬਕਾਇਆ ਹੈਨੀ..
ਕੌੜਾ ਘੁੱਟ ਕਰਕੇ ਪਵਾਉਣਾ ਪੈਂਦਾ ਏ..
 

aulakhgora

== Guriqbal Aulakh ==
gippy live.......

ਜਿਸ ਗਲੀ ਵਿੱਚ ਰਹਿੰਦੀ ਸੋਹਣੀ ਸਰਕਾਰ ਹੋਵੇ..
ਯਾਰ ਉਸ ਗਲੀ ਚ ਬਣਾਉਣਾ ਪੈਂਦਾ ਏ... welll said .......
 
Top