ਮਾ ਦਾ ਸਬ ਤੋਂ ਵੱਡਾ ਜ਼ੁਲਮ

ਅਨਜਾਣੇ ਵਿੱਚ, ਮਾ ਦਾ ਸਬ ਤੋਂ ਵੱਡਾ ਜ਼ੁਲਮ ਆਪਣੀ ਔਲਾਦ ਤੇ ਓਦੋ ਹੁੰਦਾ ਜਦੋਂ
ਓਸਦੇ ਮਨ ਵਿਚ ਭੂਤ ਵਰਗੀ ਸ਼ੈਅ ਦਾ ਡਰ ਪਾਇਆ ਜਾਂਦਾ! ਡਰਾਉਣੇ ਸੁਪਨੇ ਵਾਲੀਆਂ ਓਹ ਅਨਗਿਨਤ ਰਾਤਾਂ, ਓਹ ਰਾਤ ਸੁੱਤੇ ਪਏ ਸੈਂਕੜੇ
ਦਾਬੇ, ਓਹ ਹਜ਼ਾਰਾਂ "ਡਰਾਉਣੀਆਂ" ਥਾਵਾਂ ਜਿਥੇ ਨਿਆਣਾ ਨਹੀਂ ਗਿਆ,
ਜਿੰਨੀਆਂ ਰਾਤਾਂ ਓਹ ਪਿਸ਼ਾਬ ਰੋਕ ਕੇ ਸੁੱਤਾ , ਓਹਨਾ ਸੱਬ ਲਈ ਜਿਮੇਵਾਰ ਭੂਤ-
ਪ੍ਰੇਤਾਂ ਦਾ ਡਰ ਤੇ ਓਸ ਡਰ ਨੂੰ ਪਾਓਣ ਵਾਲਾ !
 
Top