ਬੁਰੇ ਕੰਮ ਦਾ ਬੁਰਾ ਨਤੀਜਾ ਆ

manny saran

Member
ਬੁਰੇ ਕੰਮ ਦਾ ਬੁਰਾ ਨਤੀਜਾ ਆ
ਇਕ ਤੂੰ ਦੂਜਾ ਰੱਬ ਵਿਚ ਹੋਣਾ ਨਾ ਕੋਈ ਤੀਜਾ ਆ.
ਓਹਨੇ ਜੱਗ ਉੱਤੇ ਕੀਤੇ ਕੰਮਾ ਦਾ ਜਦੋ ਪੁਛਣਾ ਹਿਸਾਬ ਆ.
ਉਥੇ ਚੱਲਣਾ ਨਾ ਝੂਠ ਦੇਣਾ ਜਦੋ ਮੰਗਣਾ ਜਵਾਬ ਆ.



Sent from my iPhone using Tapatalk
 
U

Unregistered

Guest
ਬੁਰੇ ਕੰਮ ਦਾ ਬੁਰਾ ਨਤੀਜਾ ਆ
ਇਕ ਤੂੰ ਦੂਜਾ ਰੱਬ ਵਿਚ ਹੋਣਾ ਨਾ ਕੋਈ ਤੀਜਾ ਆ.
ਓਹਨੇ ਜੱਗ ਉੱਤੇ ਕੀਤੇ ਕੰਮਾ ਦਾ ਜਦੋ ਪੁਛਣਾ ਹਿਸਾਬ ਆ.
ਉਥੇ ਚੱਲਣਾ ਨਾ ਝੂਠ ਦੇਣਾ ਜਦੋ ਮੰਗਣਾ ਜਵਾਬ ਆ
 
Top