ਬਾਹੁਬਲੀ

Mandeep Kaur Guraya

MAIN JATTI PUNJAB DI ..
"ਮੈਂ ਕਿਸੇ ਕ੍ਰਿਮਿਨਲ ਤੋਂ ਨਹੀ ਡਰਦਾ | "ਬਾਹੁਬਲੀ ਨੇਤਾ ਨੇ ਆਪਣੀ ਇਲੈਕਸ਼ਨ ਕੰਪੇਨ ਦੇ ਚੋਣ ਜਲਸਿਆਂ ਵਿਚ ਵਾਰ ਵਾਰ ਦੁਹਰਾਇਆ |
" ਭਲਾ ਆਪਣੇ ਆਪ ਤੋਂ ਵੀ ਕੋਈ ਡਰਦਾ ਹੈ | " ਅੱਜ ਉਸਦੇ ਚੋਣ ਜਲਸੇ ਵਿਚ ਪਿਛੋਂ ਕਿਸੇ ਸਰੋਤੇ ਦੀ ਆਵਾਜ਼ ਆਈ |
- ਅਮ੍ਰਿਤ੍ਬੀਰ ਸਿੰਘ ਗੁਲਾਟੀ
 
Top