ਪੱਗ ਮੇਰੀ

ਓ ਆ ਲੇ ਰੰਗ ਦੇ ਲਲਾਰੀਆ ਪੱਗ ਮੇਰੀ

ਇਹਨੂੰ ਰੰਗਨਾ ਏ ਤਾ ਕਮਾਲ ਰੰਗੀ

ਸਾਰੀ ਦੁਨੀਆ ਚੋਂ ਨਾ ਕਿਤੇ ਰੰਗੇ

ਨਾ ਇਹ ਹਰਾ ਰੰਗੀ ਤੇ ਨਾ ਲਾਲ ਰੰਗੀ

ਜਿੰਨੀ ਪਰੀਤ ਨਾਲ ਗੁਰਾਂ ਨੇ ਸੀਸ ਦਿਤੇ

ਇਹਨੂੰ ਉਹਨਾ ਹੀ ਪਰੀਤਾਂ ਦੇ ਨਾਲ ਰੰਗੀ

ਖੂਨ ਖੋਲ ਜਾਏ ਦੇਖ ਖਾਲਸੇ ਦਾ......

ਲਹੂ ਉਹਨਾ ਸ਼ਾਹੀਦਾਂ ਦਾ ਭਾਲ ਰੰਗੀ:bony
 
Top