UNP

ਪ੍ਰਕਾਸ਼ ਸਿੰਘ ਬਾਦਲ

Go Back   UNP > Contributions > Punjabi Culture

UNP Register

 

 
Old 13-Dec-2009
Und3rgr0und J4tt1
 
Red face ਪ੍ਰਕਾਸ਼ ਸਿੰਘ ਬਾਦਲ

ਇਸ ਸਮੇˆ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਹੋਰ ਹਿੱਸਿਆ ਤੋˆ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮਨਾਉਣ ਦੀਆˆ ਖ਼ਬਰਾˆ ਆ ਰਹੀਆˆ ਹਨ। ਗਿੱਦੜਬਾਹਾ ਵਿਚ ਖੁਦ ਮੁੱਖ ਮੰਤਰੀ ਨੇ ਜਸ਼ਨਾˆ ਨਾਲ ਕੇਕ ਕੱਟ ਕੇ ਇਹਨਾˆ ਸਮਾਗਮਾˆ ਦੀ ਸ਼ੁਰੂਆਤ ਕੀਤੀ ਹੈ। ਦੂਸਰੇ ਪਾਸੇ ਪੂਰੇ ਅਕਾਲੀ ਦਲ ਨੂੰ ਇਸ ਗੱਲ ਦਾ ਚਿੱਤ ਚੇਤਾ ਵੀ ਨਹੀˆ ਕਿ 13 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਵੀ ਹੈ। ਜਦੋˆ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ ਤਾˆ ਸਿੱਖ ਪੰਥ ਨੂੰ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀˆ ਹੋਣਾ ਕਿ ਬੇਸੁਮਾਰ ਕੁਰਬਾਨੀਆˆ ਦੇ ਕੇ ਸਥਾਪਿਤ ਕੀਤਾ ਗਿਆ ਅਕਾਲੀ ਦਲ ਇਕ ਦਿਨ ਪੰਥਕ ਰਾਹ ਤੋˆ ਥਿੜਕ ਕੇ ‘ਵਿਅਕਤੀਗਤ ਅਕਾਲੀ ਦਲ‘ ਦਾ ਰੂਪ ਧਾਰਨ ਕਰ ਲਵੇਗਾ। ਅਸੀˆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮਨਾਉਣ ਦੇ ਵਿਰੁੱਧ ਨਹੀˆ ਹਾˆ, ਪ੍ਰੰਤੂ ਅਕਾਲੀ ਦਲ ਦੀ ਸਥਾਪਨਾ ਜਿਸ ਮਕਸਦ ਲਈ ਕੀਤੀ ਗਈ ਸੀ ਜਦ ਉਸ ਮਕਸਦ ‘ਤੇ ਇਸ ਦੇ ਆਗੂ ਖਰੇ ਨਹੀˆ ਉਤਰਦੇ ਤਾˆ ਹਰ ਪੰਥ ਦਰਦੀ ਨੂੰ ਇਸ ਗੱਲ ਦੀ ਤਕਲੀਫ ਹੋਣੀ ਹੀ ਹੈ। ਦੇਸ਼ ਵਿਦੇਸ਼ ਵਿਚ ਬੈਠੀ ਸਿੱਖ ਸੰਗਤ ਜੇਕਰ ਸਿੱਖ ਮਸਲਿਆˆ ‘ਤੇ ਗੌਰ ਕਰਨ ਲਈ ਕੁਝ ਆਸ ਰੱਖਦੀ ਹੈ ਤਾˆ ਅੱਜ ਵੀ ਸਭ ਤੋˆ ਪਹਿਲਾˆ ਸਭ ਦੇ ਦਿਮਾਗ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਹੀ ਅੱਗੇ ਆਉˆਦਾ ਹੈ। ਕਿਉˆਕਿ ਸਿੱਖ ਕੌਮ ਸਮਝਦੀ ਹੈ ਕਿ ਸਿੱਖ ਮਸਲੇ ਹੱਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹੀ ਸਭ ਤੋˆ ਅੱਗੇ ਆਏ ਕਿਉˆਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇਹ ਪੰਥਕ ਮਸਲੇ ਹੱਲ ਕਰਨ ਦੇ ਸਮਰੱਥ ਵੀ ਹੈ। ਇਹ ਵੀ ਸਮੇˆ ਦਾ ਸੱਚ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਸਿੱਖ ਸੰਸਥਾਵਾˆ ਨਹੀˆ ਹਨ, ਸਗੋˆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਅਹੁਦੇਦਾਰ ਅਤੇ ਪ੍ਰਧਾਨ ਸਮੇਤ ਅਕਾਲ ਤਖ਼ਤ ਦੇ ਜਥੇਦਾਰਾˆ ਦੇ ਅਸਲ ਵਿਚ ਰਾਜਸੀ ਪਾਰਟੀ ਦੇ ਜਥੇਦਾਰ ਹਨ, ਇਹਨਾˆ ਸਭ ਪ੍ਰਬੰਧਕਾˆ ਨੂੰ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਦੀ ਥਾˆ ਰਾਜਸੀ ਪਾਰਟੀ ਅਕਾਲੀ ਦਲ ਦੇ ਵਕਾਰ ਦਾ ਫ਼ਿਕਰ ਇਸ ਲਈ ਜ਼ਿਆਦਾ ਰਹਿੰਦਾ ਹੈ ਕਿΐˆਕਿ ਅਗਰ ਅਕਾਲੀ ਦਲ ਸਤਾ ਵਿਚ ਰਿਹਾ ਤਾˆ ਹੀ ਉਹਨਾˆ ਦਾ ਪ੍ਰਧਾਨਗੀ ਅਤੇ ਜਥੇਦਾਰੀ ਦੀ ਕੁਰਸੀ ਕਾਇਮ ਰਹਿ ਸਕਦੀ ਹੈ। ਇਹ ਹੀ ਕਾਰਨ ਹੈ ਕਿ ਇਹਨਾˆ ਸਭ ਦਾ ਯਤਨ ਗੁਰਦੁਆਰਿਆˆ ਦੇ ਸੁਧਾਰ ਤੇਜ਼ੀ ਲਿਆਉਣਾ ਜਾˆ ਦੇਸ਼ ਵਿਦੇਸ਼ ਵਿਚ ਉਲਝੇ ਹੋਏ ਸਿੱਖ ਮਸਲਿਆˆ ਵਾਲੇ ਪਾਸੇ ਤੋˆ ਹਟ ਕੇ ਰਾਜਸੀ ਪ੍ਰਬੰਧ ਮਜ਼ਬੂਤ ਕਰਨ ਵਿਚ ਲੱਗਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨਿਘਾਰ ਹੀ ਹੱਦ ਦਿਸਹੱਦਿਆˆ ਤੋˆ ਇੰਨੀ ਅੱਗੇ ਨਿਕਲ ਚੁੱਕੀ ਹੈ ਕਿ ਉਹ ਆਪਣੇ ਫਰਜ਼ਾˆ ਨੂੰ ਭੁੱਲ ਕੇ ਅਕਾਲੀ ਦਲ ਦੇ ਰਾਜਸੀ ਵਿਰੋਧੀਆˆ ਨੂੰ ਸਿਰੋਪਾ ਤੱਕ ਵੀ ਦੇਣਾ ਮੁਨਾਸਿਬ ਨਹੀˆ ਸਮਝਦੀ। ਅਕਾਲ ਤਖ਼ਤ ਦੇ ਜਥੇਦਾਰਾˆ ਦਾ ਹਾਲ ਵੀ ਇਸ ਨਾਲੋˆ ਬੁਰਾ ਹੋ ਚੁੱਕਾ ਹੈ। ਜਿਸ ਅਕਾਲ ਤਖ਼ਤ ‘ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਫੈਸਲੇ ਲੈਣੇ ਸਨ, ਉਹ ਅਕਾਲ ਤਖ਼ਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਹੇਠ ਉਹ ਫੈਸਲੇ ਕਰ ਰਿਹਾ ਹੈ ਜੋ ਸਿੱਖ ਸੰਗਤ ਦੀ ਥਾˆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਦੀ ਨੂੰ ਬਚਾਈ ਰੱਖਣ ਲਈ ਲਾਹੇਬੰਦ ਹੋਣ। ਇਸ ਗੱਲ ਤੋˆ ਦੁਖੀ ਹੋ ਕੇ ਬਹੁਤ ਸਿੱਖ ਵਿਦਵਾਨਾˆ ਨੇ ਅਕਾਲ ਤਖ਼ਤ ਦੀ ਪ੍ਰੰਪਰਾ ‘ਤੇ ਸਵਾਲ ਖੜ੍ਹੇ ਕਰਕੇ ਇਸ ਨੂੰ ਖਤਮ ਕੀਤੇ ਜਾਣ ਦੀ ਗੱਲ ਵੀ ਕੀਤੀ ਹੈ। ਸਿੰਖ ਸੰਗਤ ਦਾ ਅਰਬਾˆ ਰੁਪਿਆˆ ਜੋ ਕੌਮ ਦੀ ਚੜ੍ਹਦੀ ਕਲਾ ਲਈ ਵਰਤਿਆ ਜਾਣਾ ਸੀ ਉਹ ਵੀ ਅਕਾਲੀ ਦਲ ਦੀ ਮਜ਼ਬੂਤੀ ਲਈ ਵਰਤਿਆ ਜਾਣ ਕਰਕੇ ਅਕਾਲੀ ਦਲ ਤਾˆ ਜ਼ਰੂਰ ਮਜ਼ਬੂਤ ਹੋਇਆ ਹੈ, ਪ੍ਰੰਤੂ ਗੁਰਦੁਆਰਾ ਪ੍ਰਬੰਧ ਅਤੇ ਸਿੱਖ ਮਾਮਲਿਆˆ ਵੱਲ ਧਿਆਨ ਖਤਮ ਹੋ ਗਿਆ ਹੈ। ਇਹ ਹੀ ਕਾਰਨ ਹੈ ਕਿ ਖਾਸਕਰ ਪੰਜਾਬ ਵਿਚ ਸਭ ਅਕਾਲੀ ਦਲ ਦੇ ਆਗੂਆˆ ਦਾ ਧਿਆਨ ਇਸ ਸਮੇˆ 13 ਦਸੰਬਰ ਨੂੰ ਅਕਾਲੀ ਦਲ ਸਥਾਪਨਾ ਦਿਵਸ ਦੀ ਥਾˆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮਨਾਉਣ ਵੱਲ ਲੱਗਾ ਹੋਇਆ ਹੈ। ਕਿਉˆਕਿ ਸਭ ਨੂੰ ਇਸ ਗੱਲ ਦਾ ਪੂਰੀ ਤਰ੍ਹਾˆ ਅਹਿਸਾਸ ਹੈ ਕਿ ਹੁਣ ਉਹਨਾˆ ਨੂੰ ਵਜੀਰੀਆˆ ਜਾˆ ਹੋਰ ਰਾਜਸੀ ਕੁਰਸੀਆˆ ਦੀ ਵੰਡ ਪੰਥ ਨੇ ਨਹੀˆ ਸਗੋˆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰਨੀ ਹੈ ਇਸ ਲਈ ਅਕਾਲੀ ਦਲ ਦੇ ਬਹੁਤੇ ਆਗੂ ਨਾ ਚਾਹੁੰਦੇ ਹੋਏ ਵੀ ਮੁੱਖ ਮੰਤਰੀ ਦੇ ਨਾਮ ਦਾ ਕੇਕ ਕੱਟ ਕੇ ‘ਹੈਪੀ ਬਰਥ ਡੇ ਟੂ ਯੂ‘ ਕਹਿਣ ਲਈ ਮਜ਼ਬੂਰ ਹਨ।
ਇਥੇ ਇਹ ਨੁਕਤਾ ਵੀ ਵਿਚਾਰਨਯੋਗ ਹੈ ਕਿ ਅਸੀˆ ਕਿਸੇ ਦਾ ਜਨਮ ਦਿਨ ਮਨਾਉˆਦੇ ਕਿਉˆ ਹਾˆ? ਕਿਸੇ ਵੀ ਵਿਅਕਤੀ ਦਾ ਜਾਤੀ ਤੌਰ ‘ਤੇ ਜਨਮ ਦਿਨ ਉਸ ਦੇ ਪਰਵਾਰਕ ਮੈˆਬਰ ਜਾˆ ਰਿਸ਼ਤੇਦਾਰ ਹੀ ਮਨਾਉˆਦੇ ਹਨ, ਪ੍ਰੰਤੂ ਕਿਸੇ ਸੰਸਥਾ ਜਾˆ ਮਹਾਨ ਆਗੂਆˆ ਦਾ ਜਨਮ ਦਿਨ ਮਨਾਉਣ ਤੋˆ ਭਾਵ ਉਸ ਦੀਆˆ ਪ੍ਰਾਪਤੀਆˆ ਜਾˆ ਉਸ ਦੀ ਸਮਾਜ ਨੂੰ ਦੇਣ ਦੀ ਪੜਚੋਲ ਕਰਨਾ ਹੁੰਦਾ ਹੈ। ਇਸ ਲਈ ਚਾਹੀਦਾ ਤਾˆ ਇਹ ਸੀ ਪੂਰਾ ਸਿੱਖ ਸਮਾਜ ਇਕਜੁਟ ਹੋ ਕੇ ਅਕਾਲੀ ਦਲ ਦਾ ਜਨਮ ਦਿਨ ਮਨਾਉˆਦਾ ਅਤੇ ਪੰਜਾਬ ਦੇ ਲਟਕ ਰਹੇ ਮਾਮਲੇ ਜਿਸ ਵਿਚ ਚੰਡੀਗੜ੍ਹ, ਪੰਜਾਬ ਦੇ ਪਾਣੀਆˆ ਦਾ ਹੱਕ, ਪੰਜਾਬ ਨੂੰ ਵੱਧ ਅਧਿਕਾਰ ਦੇਣ ਦੀ ਮੰਗ, ਪੰਜਾਬੀ ਬੋਲਦੇ ਇਲਾਕੇ, ਬਿਜਲੀ ਦੀ ਸਮੱਸਿਆ, ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਕਾਰਨਾ ਦੀ ਜਾਂਚ, ਪੰਜਾਬ ਦੀ ਸਿਹਤ ਪੱਖੋˆ ਨਿਘਰਦੀ ਹਾਲਤ, ਪੰਜਾਬ ਦਾ ਵਿਦਿਅਕ ਪੱਖੋˆ ਪਛੜੇ ਜਾਣ ਦੇ ਕਾਰਨ ਦੀ ਸਮੀਖਿਆ ਕਰਦਾ, ਪ੍ਰੰਤੂ ਅਜਿਹਾ ਇਸ ਕਰਕੇ ਨਹੀˆ ਕੀਤਾ ਜਾ ਰਿਹਾ ਕਿਉˆਕਿ ਹੁਣ ਅਕਾਲੀ ਦਲ ਸਿੱਖ ਹਿਤੈਸੀ ਪਾਰਟੀ ਹੋਣ ਤੋˆ ਮੁਨਕਰ ਹੋ ਰਿਹਾ ਹੈ।
ਅਕਾਲੀ ਦਲ ਨੂੰ ਆਪਣੀ ਹੋˆਦ ਬਚਾਈ ਰੱਖਣ ਲਈ ਉਹ ਘੱਟੋ ਘੱਟ ਬਿਹਾਰ ਆਗੂਆˆ ਤੋˆ ਹੀ ਸਬਕ ਲੈ ਲਵੇ ਤਾˆ ਚੰਗਾ ਰਹੇਗਾ। ਲੁਧਿਆਣਾ ‘ਚ ਬਿਹਾਰੀਆ ਵਲੋˆ ਕੀਤੀ ਹੁਲੜਬਾਜ਼ੀ ਜਿਸ ਵਿਚ ਕਈ ਪੁਲਿਸ ਅਫਸਰ ਜ਼ਖਮੀ ਹੋ ਗਏ ਅਤੇ ਥਾˆ-ਥਾˆ ਅੱਗਾˆ ਲਗਾਈਆˆ ਗਈਆˆ ਸਨ, ਪ੍ਰੰਤੂ ਫਿਰ ਵੀ ਬਿਹਾਰ ਤੋˆ ਕੁਝ ਅਫਸਰਾˆ ਅਤੇ ਰਾਜਨੀਤਕ ਲੋਕਾˆ ਦਾ ਪੈਨਲ ਉਨ੍ਹਾˆ ਦੇ ਹੱਕ ਵਿਚ ਪੰਜਾਬ ਪੁੱਜਾ ਜਿਸ ਨੂੰ ਪੰਜਾਬ ਸਰਕਾਰ ਨੇ ਭਰੋਸਾ ਦਿਵਾਇਆ ਕਿ ਪੰਜਾਬ ਵਿਚ ਬਿਹਾਰੀਆˆ ਦੀ ਰਾਖੀ ਕੀਤੀ ਜਾਵੇਗੀ। ਹੁਣ ਅਕਾਲੀ ਦਲ ਸੋਚੇ ਕਿ ਪੰਜਾਬ ਤੋˆ ਬਾਹਰ ਵਸਦੇ ਸਿੱਖਾˆ ਬਾਰੇ ਕਦੇ ਇਸ ਤਰ੍ਹਾˆ ਅਕਾਲੀ ਦਲ ਨੇ ਆਵਾਜ਼ ਉਠਾਈ ਹੈ? ਜਾˆ ਫਿਰ ਲੋਕਾˆ ਨੂੰ ਹਨੇਰੇ ਵਿਚ ਰੱਖ ਕੇ ਸਿਰਫ਼ ਮੁੱਖ ਮੰਤਰੀ ਆਪਣੇ ਆਪ ਨੂੰ ਪੰਜਾਬ ਦਾ ਹਿਤੈਸੀ ਮੰਨ ਅਕਾਲੀ ਦਲ ਦੀ ਥਾˆ ਖੁਦ ਦਾ ਜਨਮ ਦਿਨ ਮਨਾ ਰਿਹਾ ਹੈ।

 
Old 13-Dec-2009
P-a-r-d-e-s-i
 
Re: ਪ੍ਰਕਾਸ਼ ਸਿੰਘ ਬਾਦਲ

balle

hun P.S.Badal ne wadiya kam karney suru kar ditte a

 
Old 13-Dec-2009
TIGERJATT
 
Re: ਪ੍ਰਕਾਸ਼ ਸਿੰਘ ਬਾਦਲ

Originally Posted by P-a-r-d-e-s-i View Post
balle

hun P.S.Badal ne wadiya kam karney suru kar ditte a
gurdas mann nu jappia den lag peya??

 
Old 13-Dec-2009
Und3rgr0und J4tt1
 
Re: ਪ੍ਰਕਾਸ਼ ਸਿੰਘ ਬਾਦਲ

trueee

 
Old 13-Dec-2009
P-a-r-d-e-s-i
 
Re: ਪ੍ਰਕਾਸ਼ ਸਿੰਘ ਬਾਦਲ

Originally Posted by tigersingh View Post
gurdas mann nu jappia den lag peya??


tera nhi kuch ho skda .........tera okha

 
Old 13-Dec-2009
chandigarhiya
 
Re: ਪ੍ਰਕਾਸ਼ ਸਿੰਘ ਬਾਦਲ

ooooohhhhhhhh ........badal da v okha aa

 
Old 14-Dec-2009
P-a-r-d-e-s-i
 
Re: ਪ੍ਰਕਾਸ਼ ਸਿੰਘ ਬਾਦਲ

Originally Posted by chandigarhiya View Post
ooooohhhhhhhh ........badal da v okha aa

 
Old 14-Dec-2009
rgxsingh
 
Re: ਪ੍ਰਕਾਸ਼ ਸਿੰਘ ਬਾਦਲ

punjab chooran de wass pai gaya yarro koi hal kado ...

 
Old 14-Dec-2009
Und3rgr0und J4tt1
 
Re: ਪ੍ਰਕਾਸ਼ ਸਿੰਘ ਬਾਦਲ

hahahha sahi

 
Old 14-Dec-2009
Mandeep Kaur Guraya
 
Re: ਪ੍ਰਕਾਸ਼ ਸਿੰਘ ਬਾਦਲ

Shromani guruduara prabhandhak kameti da tan bahut bura haal hai... ajkal punjab de bahut saare guruduare ne jo KAAR SEWA waleyan di bdolat chal rahe ne... warna ehna ne tan sirf apne dhid bharan wall dhyaan kita hoya hao... eh khud tan kujh karde nahi Guruduareyaan di saambh sambhaal layee... ulta kar sewa waleyan naal v lad-de ne.. ki tusi kyun injh karde ho .. lokaan ton jo chadawa aunda hai ohh saanu khaan kyun nahi dinde.. Guruduare de kamma te kyun la rahe ho.... mere khayaal ch tan is kameti ton Guruduareyaan de prabhad da haq kho laina hi theek hai.. is nu band hi kar dena chahida hai....

 
Old 14-Dec-2009
pps309
 
Re: ਪ੍ਰਕਾਸ਼ ਸਿੰਘ ਬਾਦਲ

Badal Sahab di kahani, punjab di dukhi junta di jubani........
Not only Badal, Tohra, Longowal, Barnala, Ramoowlia, Balwant Singh


 
Old 14-Dec-2009
pps309
 
Re: ਪ੍ਰਕਾਸ਼ ਸਿੰਘ ਬਾਦਲ

Te aa, Delhi wale Sarna sahab diya kartuta dekh lo..........

22 Ji, ehna to bach ke rayo, aa bohat bade saap aa, saap v nahi ajgar ne......


 
Old 14-Dec-2009
pps309
 
Re: ਪ੍ਰਕਾਸ਼ ਸਿੰਘ ਬਾਦਲ

Now some truth about Bittu......he was one kry guy who ne ver wanted to sit-n-talk with GOI. Then PM Chandersekhar gave a call to talk and he would have surely agreed many of sikh demands.


New facts have begun to emerge on top-secret negotiations held by the Indian Government and Khalistan terror groups in 1991 — a dialogue that its architects say came within a hair’s breadth of success, but was ultimately sabotaged by Pakistan’s Inter-Services Intelligence.
According to two key participants in the dialogue — the former Khalistan Liberation Front deputy chief, Manjinder Singh Issi, and the former Intelligence Bureau Joint Director, Maloy Krishna Dhar — the deal would have involved the rehabilitation of terrorists and the formation of a government which included their leadership. Had the deal succeeded, thousands of lives could have been saved.
Prime Minister Chandra Shekhar’s secret search for peace began within weeks of his taking office in 1991. D.S. Pannu, a long-standing confidante of the Prime Minister who went on to serve as India’s Ambassador to Burkina Faso, was among the key proponents of the talks.
Union Minister of State for Home Subodh Kant Sahay was ordered to open contact with key leaders of Khalistan terror groups.
Mr. Dhar, who had made a name for himself operating against Naga and Mizo terror groups in the north-east as well as the United Liberation Front of Asom, was recruited as a Special Assistant to the Union Home Minister. He focussed his attentions on Sohan Singh, the head of a Pakistan-based coalition of terror groups called the Second Panthic Committee. The ageing Mr. Singh, Mr. Dhar knew from his informants, believed that terrorism had outlived its utility.
IB agents helped Mr. Singh cross the India-Pakistan border near Jammu, and make his way to Ludhiana for a series of meetings with terror commanders active in the State. Elements of Gurbachan Singh Manochahal’s Bhindranwale Tiger Force and Gurjant Singh Budhsinghwala’s KLF joined in the dialogue, as did another top Pakistan-based terror commander, Pritam Singh Sekhon. Pakistan-based leaders of the Dal Khalsa, using fake passports, also made their way across the Wagah border in Punjab.
Held in IB-run safe-houses in Ludhiana and Amritsar, Mr. Sahay’s meetings with the terror commanders went better than anyone had expected. “We were soon very close to a deal,” recalls Mr. Issi, “but as we tried to get other groups on board, we began to sense that something was going wrong.” Wadhawa Singh of the Babbar Khalsa International, Paramjit Singh Panjwar of the Khalistan Commando Force, and Daljit Singh Bittu of the Sikh Students Federation — all then based in Pakistan — dug in their heels and refused to go along with the deal.
Politics had not a little to do with their rejection of the dialogue process. Pakistan-based commanders such as Mr. Wadhawa Singh feared Mr. Budhsinghwala and Mr. Manochahal would seize power, and thus leave them out in the cold. The Damdami Taksal, a neoconservative religious order that gave birth to the BKI, also felt it would be marginalised by its clerical rivals in Punjab — and that the peace deal would eventually lead to pro-Khalistan radicals rejoining the ranks of the mainstream Shiromani Akali Dal.

Gurjant Singh Budhsinghwala or Baba Manochahal or Sant Bhindranwale was neve interested in un-necessary arm struggle. They did it just to make the adamant govt sit and talk to them. They were succesful in doing that, untill some power-hungry, money making minds started thinking othwerwise.

For more Info read, Open Secrets by Maloy Krishna Dhar
The hindu article: Register

 
Old 14-Dec-2009
chardi kala vich rhiye
 
Re: ਪ੍ਰਕਾਸ਼ ਸਿੰਘ ਬਾਦਲ

oh kehnde aa na.....k kutti ee jad chora naal ral gi....fer rakhi kehra kru.......ohi haal aa punjab ch................

 
Old 14-Dec-2009
Und3rgr0und J4tt1
 
Re: ਪ੍ਰਕਾਸ਼ ਸਿੰਘ ਬਾਦਲ

sad

Post New Thread  Reply

« Why Canada is the first choice for Punjabies? | Punjabi Marriage Rituals »
X
Quick Register
User Name:
Email:
Human Verification


UNP