ਪੂਰੀ ਬੱਲੇ ਬੱਲੇ

1).
ਕਦੇ ਉਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ
ਕਦੇ ਤਾ ਸੰਭਾਲੇ ਸਾਂਭੇ ਜਾਦੇ ਨੋਟ ਨਾ
ਕਦੇ ਕੱਖੋ ਹੌਲੇ ਨਾ ਕਮਾਈਆ ਰਹਿੰਦੀਆ
ਸਦਾ ਨਹੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ
ਸਦਾ ਨਹੀਉ ਬੰਦਿਆ ਚੜਾਈਆ ਰਹਿੰਦੀਆ…………!


2)..
ਮ*ਨ ਲਈ ਦੀ ਗਲ ਜਿਹੜੀ ਜਾਇਜ ਹੁੱਦੀ ਆ,
ਝੱਲ ਨਹੀ ਹੁੱਦੀ ਜੋ ਨਜਾਇਜ ਹੁੱਦੀ ਆ,
ਕੱਲੇ ਰਹੀਏ ਦੁਨੀਆ ਤੋ ਰਾਹ ਹੀ ਵਖਰਾ,
ਖੁਸ਼ ਰਹੀਏ ਦੁਨੀਆ ਤੋ ਰਾਹ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....

ਹਸਦਾ ਕਿਸੇ ਨੁ ਦੇਖ ਮਚਦੇ ਨਹੀ,
ਕਿਸੇ ਦੇ ਇਸਾਰਿਆ ਤੇ ਨਚਦੇ ਨਹੀ,
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ,
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....

ਡਰਦੇ ਨੁ ਮੈ ਨਹੀ ਡਰਾਉਣਾ ਜਾਣਦਾ,
ਆਉਦਾ ਏ ਸੁਆਦ ਟਕਰੇ ਜੇ ਹਾਣਦਾ,
ਵੈਰੀਆ ਨੁ ਲਾਈਏ ਜੇਹੜਾ ਦਾਅ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ
 
Top