ਪਰਤਿਆਈਆਂ ਗੱਲਾਂ

*Amrinder Hundal*

Hundal Hunterz
[ਪਰਤਿਆਈਆਂ ਗੱਲਾਂ]
1.ਪਰੌਪਟੀ ਡੀਲਰ ਦਾ ਕੰਮ ਕਰਨ ਆਲੇ ਬੰਦੇ ਕੋਲ
ਆਵਦੇ ਕੋਲ ਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ
2. ਅੱਸੀ ਪਰਸੈਂਟ ਪੰਜਾਬ ਦੀ ਜੰਤਾ
ਅੰਮ੍ਰਿਤਸਰ ਨੂੰ ਅੰਬਰਸਰ,
ਅਬੋਹਰ ਨੂੰ ਹਬੋਹਰ ਤ,
ਮੁਕਤਸਰ ਨੂੰ ਮੁਗਸਰ, ਕਹਿੰਦੀ ਆ
ਏਮੇਂ ਜਿਮੇਂ ਜੰਤਾ ਉਨਾਸੀ, ਉਨੱਤਰ,
ਨਾਂਨਵੇਂ, ਉਨ੍ਹਾਹਟ ਦੇ ਫਰਕ 'ਚ ਪੱਕਾ ਉਲਝੂ
3.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨਵੇਲੇ
ਬਾਹਲੀ ਰੀਅਲ ਫੀਲਿੰਗ ਲੈਣਗੇ
ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ
ਬੀ ਜਿਮੇਂ ਅਗਲਾ ਜਮਾਂ ਸਾਹਮਣੇ ਖੜ੍ਹਾ ਹੋਬੇ
4.ਕਿੰਨੀ ਮਰਜ਼ੀ ਠੰਢ ਹੋਵੇ
ਭਮਾਂ ਪੰਦਰਾਂ ਦਸੰਬਰ ਦਾ ਵਿਆਹ ਹੋਵੇ
ਪਰ ਕੁੜੀਆਂ ਕੋਟੀ ਸਬਾਟਰ ਨੀਂ ਪਾਉਂਦੀਆਂ
ਭਮਾਂ ਦੰਦੋਡਿੱਕਾ ਵੱਜ ਵੱਜ ਕੇ ਨਮੂਨੀਆ ਹੋਜੇ
 
»SukhMani«

*Nirbhau Nirvair*
True.

BTW,

3.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨਵੇਲੇ ਬਾਹਲੀ ਰੀਅਲ ਫੀਲਿੰਗ ਲੈਣਗੇ
ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ ਬੀ ਜਿਮੇਂ ਅਗਲਾ ਜਮਾਂ ਸਾਹਮਣੇ ਖੜ੍ਹਾ ਹੋਬੇ (ਹੋਵੇ)

will prove your 2nd partyayi gall True :p
(
2. ਅੱਸੀ ਪਰਸੈਂਟ ਪੰਜਾਬ ਦੀ ਜੰਤਾ ਅੰਮ੍ਰਿਤਸਰ ਨੂੰ ਅੰਬਰਸਰ, ਅਬੋਹਰ ਨੂੰ ਹਬੋਹਰ ਤ,
ਮੁਕਤਸਰ ਨੂੰ ਮੁਗਸਰ, ਕਹਿੰਦੀ ਆ ਏਮੇਂ ਜਿਮੇਂ ਜੰਤਾ ਉਨਾਸੀ, ਉਨੱਤਰ,ਨਾਂਨਵੇਂ, ਉਨ੍ਹਾਹਟ ਦੇ ਫਰਕ 'ਚ ਪੱਕਾ ਉਲਝੂ)
 
punjab ch young ja jehrea loka nu pta mobile bare oh tan nahi karde bt pendu bujurg lok jarur karde ne shehar alea bare pta ni .
PROOF - mere pind a k live proof dekho anytime
 
Top