ਨੱਕੇ ਮੋੜ ਕੇ

ਪੁੱਤਾ ਵਾਂਗੂ ਪਾਲਦਾ ਫਸਲ ਜੱਟ ਮਰਜੇ
ਫੇਰ ਵੀ ਏਹਦੇ ਸਿਰੋ ਲਿਹਨ ਕਦੇ ਕਰਜੇ
ਲੇਖਾ ਜੋਖਾ ਕਰ ਸੇਠ ਮੋੜ ਦਿੰਦੇ ਪਰਚੀ
ਵਹੀ ਸਿਰ ਪੈਸੇ ਤੋੜ ਕੇ ,
ਦਿਲੀ ਬੈਠੇ ਫ਼ਸਲਾ ਦੇ ਰੇਟ ਲੋਨ ਵਾਲੇਓ
ਦੇਖੋ ਕਦੇ ਖੇਤਾ ਵਿਚ ਨੱਕੇ ਮੋੜ ਕੇ :ttw
 
Last edited by a moderator:
Top