ਨਸ਼ਿਆਂ ਤੇ ਰੰਗਲਾ ਪੰਜਾਬ ਹੋ ਗਿਆਂ

ਪੰਜਾਬ ਵਿਚ ਨਸ਼ੇਆਂ ਦਾ ਕਾਰੋਬਾਰ ਕਾਫੀ ਜੋਰ ਫੜ ਗਿਆਂ ਹੈ... ਪਿਸ਼੍ਲੇ ਕੁਝ ਪੰਜ - ਛੇ ਕੁ ਸਾਲਾਂ ਵਿਚ ਇਹ ਕਾਫੀ ਤੇਜੀ ਨਾਲ ਵੱਧੇਆ.. ਜੋ ਕੀ ਇਕ ਗੰਬੀਰ ਚਿੰਤਾ ਦਾ ਵਿਸ਼ਾ ਬਣਿਆਂ ਹੋਈਆਂ ਹੈ... ਨੋਜਵਾਨ ਪੀੜੀ ਤਾਂ ਕਿਧਰੇ ਰਹਿ ਸਿਆਣੇ ਬਿਆਣੇ ਵੀ ਇਸ ਦੀ ਮਾਰ ਹੇਠ ਦੇਖੇ ਗਏ ਹਨ... ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਤਾਂ ਘੁਣ ਲੱਗਾ ਹੀ ਹੈ ਨਾਲ ਦੀ ਨਾਲ ਲੂਟਮਾਰ ਵਰਗੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ... ਜਿਸ ਕਰਕੇ ਆਮ ਲੋਕਾਂ ਦਾ ਜੰਨਜੀਵਨ ਕਾਫੀ ਪ੍ਰਬਾਵਿਤ ਹੋਈਆਂ ਹੈ.... ਸੋ ਅੱਜ ਪੰਜਾਬ ਵਿਚ ਇਹ ਇਕ ਬਹੁਤ ਹੀ ਗੰਬੀਰ ਮਸਲਾ ਹੈ ਜਿਸ ਨੂੰ ਨਥ ਪਾਉਣਾ ਬਹੁਤ ਜਰੂਰੀ ਹੈ... ਇਹ ਪੰਜਾਬ ਲਈ ਵੀ ਸ਼ਰਮ ਦੀ ਗੱਲ ਹੈ ਕੀ ਪੰਜਾਬ ਰਸਤੇ ਹੀ ਨਸ਼ਾ ਟੱਪ ਪੂਰੇ ਦੇਸ਼ ਵੱਲ ਜਾਂਦਾ ਹੈ... ਕਿਓ ਕੀ ਪੰਜਾਬ ਦੇ ਕਈ ਜਿਲੇ ਸਰਹੱਦੀ ਹੋਣ ਕਰਕੇ ਪਾਕਿਸਤਾਨ ਅਤੇ ਅਫਗਾਨੀਸਤਾਨ ਵੱਲੋ ਅੰਨੇਵਾਹ ਨਸ਼ੇਆਂ ਦੀ ਖੇਪ ਪੰਜਾਬ ਦੇ ਰਸਤੇ ਪੂਰੇ ਦੇਸ਼ ਨੂੰ ਭੇਜੀ ਜਾ ਰਹਿ ਹੈ .... ਇਸ ਨਸ਼ੇਆਂ ਪ੍ਰਤੀ ਉਚੇ ਪਧਰ ਤੇ ਠੋਸ ਵਿਚਾਰ ਚਰਚਾ ਅਤੇ ਸਖਤੀ ਨਾਲ ਉਪਰਾਲੇ ਹੋਣ ਦੀ ਲੋੜ ਹੈ... ਦਲਾਲਾਂ ਦੀ ਵਧ ਰਹਿ ਗਿਣਤੀ ਨੂੰ ਜੜੋ ਪਟਣ ਦੀ ਲੋੜ ਹੈ... ਬਚਾਲੋ ਵੇ ਲੋਕੋ ਆਪਣੇ ਇਸ ਗੁਰੂਆਂ ਪੀਰਾਂ ਦੀ ਧਰਤੀ ਰੰਗਲੇ ਪੰਜਾਬ ਨੂੰ ਇਸ ਸ਼ੇਵੇ ਦਰਿਆਂ ਤੋਂ... ਜੋ ਲੈ ਗਿਆਂ ਜਵਾਨੀਆਂ ਨੂੰ ਘਰੋ ਰੋੜ ਕੇ... ... ਚੀਮਾਂ ਤਾਂ ਨਿੱਤ ਕਰੇ ਅਰਦਾਸਾਂ ... ਕੇ ਕੋਈ ਆਵੇ ਬੰਨ ਮਾਰੇ ਪੱਕਾ ਇਸ ਸ਼ੇਵੇ ਦਰਿਆਂ ਨੂੰ.... ਹਥੀ ਮੇਹਿਨਤ ਹੋਣੋ ਹੁਣ ਉਕਾ ਹੀ ਜਵਾਬ ਹੋ ਗਿਆਂ... ਹੁਣ "ਨਸ਼ਿਆਂ ਤੇ ਰੰਗਲਾ ਪੰਜਾਬ ਹੋ ਗਿਆਂ" gursham.cheema@gmail.com
 
ਇਹ ਬਹੁਤ ਢੂੰਗੀ ਸਿਆਸ਼ਤ ਹੈ ਸਰਕਾਰ ਦੀ. ਇਹ ਪੰਜਾਬੀ ਜਿਹਨਾ ਵਿੱਚ ਸੱਬ ਤੋ ਜਿਆਦਾ ਆਬਾਦੀ ਸਿੱਖਾ ਦੀ ਹੈ...ਇਹ ਇਨਜ ਤਾ ਮਰਨੇ ਨਹੀ...ਬੇਰੋਜ਼ਗਾਰੀ ਤੇ ਅਗਿਆਨ ਹੀ ਨਸ਼ੇ ਨੂੰ ਜਮਨ ਦਿੰਦਾ ਹੈ. ਇਸ ਲਈ ਜਰੂਰੀ ਹੈ...
Insdustrial Level te punjab nu compete karna chahidaa hai!! with Chennai, Gurjrat. We need Ministers who would lure in Manufacturing Industry, Chemical Industry into Punjab. We need to win these big jobs from other states and bring them to punjab.
Agricultural Layi jo punjab da paani hai!! pehal punjab nu utilize karan doh...Than pass the water to Haryana or Rajisthan.!!
Bhaakhra Dam Di Electrcity Punjab use kare...Sanu Kehnde ne 1800 km Gurjat to cola khareed ke power plant operate karo.
The list continues!! there so much bad politics played for Punjab!!! Its unbelievable
 
Top