ਨਕਲੀ ਦੀ ਰੇਲ ਗੱਡੀ ਨਾਲ

*Amrinder Hundal*

Hundal Hunterz
ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡਣ ਦੀਆ ਸੀ
ਨਾਲ ਨਾਲ
ਬੋਲੀ ਜਾਣ ਦੀਆ ਸੀ
"ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ"
ਜਿਸ ਕੰਜਰ ਨੇ ਚੜਣਾ ਚੱੜ
ਜਾਵੇ" "ਪਿਓ ਨੇ ਗੱਡੀ ਫੱੜ ਕੇ ਦੋ
ਚਪੇੜਾ ਮਾਰੀਆਂ ਮੁੰਡੇ ਦੇ"

.
.
.
.
.
.
"10 ਮਿੰਟ ਬਾਅਦ ਬੱਚਾ ਫਿਰ
ਕਹਿੰਦਾ ਜਿਸ ਕੁੱਤੇ ਨੇ
ਉੱਤਰਨਾ ਉੱਤਰ ਜਾਵੇ"ਜਿਸ ਕੰਜਰ ਨੇ
ਚੜਣਾ ਚੜ ਜਾਵੇ" ਗੱਡੀ ਅੱਗੇ ਕਿਸੇ ਕੰਜਰ ਦੀ
ਵਜਾ ਨਾਲ 10 ਮਿੰਟ ਲੇਟ
ਹੋਗੀ ਆ...hahahahhaa :P
 
Top