ਧੀਆ ਕਿਸੇ ਨਾਲੋ ਘਟ ਨਹੀ

*Amrinder Hundal*

Hundal Hunterz
♥•ਕੁਛ ਸਾਲ ਪਹਿਲਾ ਦੀ ਗੱਲ ਹੈ ,, ਇਕ ਕੁੜੀ ਪੜ੍ਹ ਕੇ ,
ਘਰ ਵਾਪਿਸ ਜਾ ਰਹਿ ਸੀ,, ਰਸਤੇ ਵਿੱਚ ਇੱਕਮੁੰਡੇ ਨੇ , ਉਸਨੂੰ ,,
ਇੱਕਲੀ ਜਾ ਰਹੀ ਦੇਖ ਕੇ,,
,,,,, ਆਖਿਆ ,,,,,
ਕੀ ਹਾਲ ਹੈ ਸੋਹਣਿਓ !!, ਉਸ ਵਖ਼ਤ ਉਹ ਕੁੜੀ ,,
ਬਿਨ੍ਹਾਂ ਕੁਝ ਕਹੇ ਉਸਨੂੰ ਚਲੀ ਗਈ ,, ੨,,, ਸਾਲ ਬਾਅਦ,,,!!
ਉਹ ਮੁੰਡਾ ਗੈਗਰੇਪ ,,, ਕੇਸ ਚੋਂ,,
ਜੇਲ ਚੋ ਚਲਾ ਗਿਆ ,, ਉਹੀ ਕੁੜੀ,, ਉਸਨੂੰ ਪੁੱਛਦੀ ਹੈ ,,
,, ਕੀ ਹਾਲ ਏ ਤੇਰਾ ਮੱਖਣਾ,, !! ਉਹਮੁੰਡਾ,, ਬੁੱਤ ਬਣ ਉਸਵਰਦੀਧਾਰੀ ,, ਲੜਕੀ ਵੱਲ ਤੱਕ ਰਿਹਾ ਸੀ,,,, ,,, ਧੀਆ ਕਿਸੇਨਾਲੋਘਟ ਨਹੀ ਹਨ ,,,
ਅੱਜ ਓਹ ਅਪਨੀਆ ਆਪ ਰਖਵਾਲੀਆ ਹਨ,, ਧੀਆ ਨੂੰ ਜਨਮ ਦਿਓ,,
ਪੁੱਤਾਂ ਤੋ ਵੱਧ ਕੇ ਧੀਆਂ ਦਾ ਸਤਿਕਾਰ ਕਰੋ♥•
 
Top