ਦੇਸ ਨਿਕਾਲਾ ਮਿਲਦਾ ਯਾਰੋ ਪਿਆ ਪੰਜਾਬੀ ਨੂੰ

ਦੇਸ ਨਿਕਾਲਾ ਮਿਲਦਾ ਯਾਰੋ ਪਿਆ ਪੰਜਾਬੀ ਨੂੰ
ਕਿਹੜੀ ਗੱਲੋ ਤੁਸਾਂ ਬੇਗਾਨੀ ਕਿਹਾ ਪੰਜਾਬੀ ਨੂੰ

ਜਿਸ ਬੋਲੀ ਵਿੱਚ ਸੁਣ ਕੇ ਲੋਰੀਆ ਨੀਦਾਂ ਲਈਆ ਨੇ
ਜਿਸ ਬੋਲੀ ਵਿੱਚ ਗੱਲਾਂ ਆਪਣੇ ਦਿਲ ਦੀਆ ਕਹੀਆ ਨੇ
...ਹਰ ਇੱਕ ਗੱਲ ਦਾ ਸਿਹਰਾ ਸਦਾ ਗਿਆ ਪੰਜਾਬੀ ਨੂੰ
ਦੇਸ ਨਿਕਾਲਾ ਮਿਲਦਾ ਯਾਰੋ ਪਿਆ ਪੰਜਾਬੀ ਨੂੰ
ਕਿਹੜੀ ਗੱਲੋ ਤੁਸਾਂ ਬੇਗਾਨੀ ਕਿਹਾ ਪੰਜਾਬੀ ਨੂੰ

(ਸੁਖਦੀਪ ਗਿੱਲ)
 
Top