UNP

ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ

Go Back   UNP > Contributions > Punjabi Culture

UNP Register

 

 
Old 18-Aug-2013
userid97899
 
ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ

ਇਕ ਵਾਰ ਮੈਂ ਤੇ ਤਾਇਆਂ ਫੁੰਮਣ ਸਿੰਘ ਜਾ ਵੜੇ ਲੁਧਿਆਣੇ ਪੈਲਸ 'ਚ ਵਿਆਹ ਸੀ। ਮੈਂ ਤਾਂ 5-4 ਵਾਰ ਗਿਆ ਸੀ ਪੈਲਸਾਂ 'ਚ ਪਰ ਏਹਨੇ ਤਾਂ ਇਕੱਲੇ ਪਿੰਡਾਂ ਆਲੇ ਵਿਆਹ ਈ ਵੇਖੇ ਸੀ ਜਿਜਨਾਂ' ਚ ਗਲੀ 'ਚ ਟੈਂਟ ਲੱਗਾ ਹੁੰਦਾ ਸੀ ਤੇ ਅੱਡੋਂ ਤੋਂ ਲੈਕੇ ਘਰ ਤਾਂਈ ਕਲੀ ਪਾ ਪਾ ਬੈੱਲਕਮ ਲਿਖਿਆ ਹੁੰਦਾ ਸੀ।
ਜਾ ਵੜੇ ਪੈਲਸ 'ਚ। ਹਾਈ ਫਾਈ ਪੜ੍ਹੀ ਲਿਖੀ ਜੰਤਾ । ਇਹ ਤਾਂ ਪਤੰਦਰ ਜਮੀਂ ਭਮੱਤਰ ਗਿਆ। ਵੇਟਰ ਜਾ ਕੋਫੀ ਲੈਕੇ ਆ ਗਿਆ ਏਹਨੂੰ ਕਹਿੰਦਾ "ਲੀਜੀਏ ਸਰਦਾਰ ਜੀ ਅੱਗੋਂ ਬੋਲਦਾ ਕਹਿੰਦਾ,"ਬਾਂਟੇ । 'ਚ ਪਾਕੇ ਲਿਆ। ਵੇਟਰ ਝਾਕੇ ਇਹਦੇ ਮੂੰਹ ਵੱਲ,ਮੈਂ ਉਹਨੂੰ ਜਾਣ ਦਾ ਇਸ਼ਾਰਾ ਕਰ ਤਾ, ਉਹ ਚਲਿਆ ਗਿਆ,
ਮੁੜਕੇ ਅੰਦਰ ਵੜਗੇ ਹਾਲ ਜੇ 'ਚ।
ਡੀ.ਜੇ ਡੂਜੇ ,ਕੁਰਸੀਆਂ, ਏ.ਸੀ, ਲੈਟਾਂ ਲੂਟਾਂ ਬੁਰੇ ਹਾਲ ।
ਅੰਦਰ ਜੰਤਾ ਹੱਥ ਹੁਥ ਮਲਾਵੇ। ਬਿਜ਼ਨਸਮੈਨ ਜੇ ਬੰਦੇ ਸਾਰੇ। ਪਲਾਟਾਂ ਗੱਡੀਆਂ ਦੀਆਂ ਗੱਲਾਂ ਕਰਨ।
ਏਹ ਤਾ ਭਰਾਵਾ ਹਾਲ ਦੀਆਂ ਕੰਧਾਂ ਕੁੰਧਾਂ ਦੇਖੀ ਜਾਬੇ ਤੇ ਉੱਚੀ ਦਿਣੇ ਮੈਨੂੰ ਕਹਿੰਦਾ ਬਾਈ ਓਏ,
ਮੈਂ ਕਿਹਾ ਹਾਂ,
ਕਹਿੰਦਾ ਜਰ ਐਸ ਛੱਤੜੇ ਜੇ 'ਚ ਤੂੜੀ ਤਾਂ ਬਹੁਤ ਪੈ ਜਾਊ.!!

 
Old 18-Aug-2013
preet_singh
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ

Aho pai jau siraa

 
Old 18-Aug-2013
SahibZada
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ


 
Old 18-Aug-2013
[JUGRAJ SINGH]
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ


 
Old 18-Aug-2013
#Bullet84
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ


 
Old 18-Aug-2013
-=.DilJani.=-
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ

awwwww pl

 
Old 18-Aug-2013
karan.virk49
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ

hahaha..
siraa e krgya..

 
Old 18-Aug-2013
<~Man_Maan~>
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ

ਬਾਂਟੇ । 'ਚ ਪਾਕੇ ਲਿਆ।

ਚ ਤੂੜੀ ਤਾਂ ਬਹੁਤ ਪੈ ਜਾਊawwsome

 
Old 04-Sep-2013
вєℓℓισѕє jatt
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚ


 
Old 04-Sep-2013
jaswindersinghbaidwan
 
Re: ਤਾਇਆਂ ਫੁੰਮਣ ਸਿੰਘ ਲੁਧਿਆਣੇ ਪੈਲਸ ਚਐਸ ਛੱਤੜੇ ਜੇ 'ਚ ਤੂੜੀ ਤਾਂ ਬਹੁਤ ਪੈ ਜਾਊ.!!

Post New Thread  Reply

« ਦੋ ਸਵਾਲ, ਕਰਣ ਕਮਾਲ / ਬਲਵਿੰਦਰ ਸਿੰਘ ਬਾਈਸਨ | ਮੋਰਚਾ ਬੰਦੀ / ਬਲਵਿੰਦਰ ਸਿੰਘ ਬਾਈਸਨ »
X
Quick Register
User Name:
Email:
Human Verification


UNP