UNP

ਤਲਵਾਰ

Go Back   UNP > Contributions > Punjabi Culture

UNP Register

 

 
Old 21-Nov-2015
unique singh
 
Thumbs up ਤਲਵਾਰ

ਸਿਖਰ ਦੁਪਿਹਰੇ ਜਦੋ ਕਤਲ ਹੋਜੇ , ਰਾਉਲਾ ਪੱਚੀਆ ਪਿੰਡਾ ਵਿਚ ਜਾ ਸੁਣਦਾ.
ਵੈਂਰ ਦੀ ਤਾਦਾਰ ਫੇਰ ਵੱਧ ਜਾਦੀ ,ਖੂਨ ਚੜਿਆ ਸਿਰ ਫੇਰ ਵੈਂਰੀ ਚੁਣਦਾ .
ਮੁੜ ਕਿੰਨਿਆ ਨੂੰ ਲੁਕਣਾ ਪੈ ਜਾਦਾ ,ਆਜਾਦ ਹੋਣ ਦੀ ਖਾਤਰ ਵਿਚ ਛਮਛਾਨਾ ਦੇ.
ਦੱਸੋ ਉਸ ਤਲਵਾਰ ਨੂੰ ਚੰਡਨ ਦਾ ਕੀ ਫਾਇਦਾ ਜੋ ਰਖਨੀ ਹੀ ਵਿਚ ਮਿਆਨਾ ਦੇ .

Post New Thread  Reply

« ਨਿਠੱਲਣਾਪਨ ਸਮਾਜ ਨੂੰ ਬਰਬਾਦ ਕਰਦਾ ਹੈ | ਸਭ ਤੋਂ ਮੁਸ਼ਕਿਲ ਕੰਮ ਹੈ ਸੋਚਣਾ »
X
Quick Register
User Name:
Email:
Human Verification


UNP