UNP

ਟੈਮ ਖਰਾਬ

Go Back   UNP > Contributions > Punjabi Culture

UNP Register

 

 
Old 23-Mar-2012
Mandeep Kaur Guraya
 
ਟੈਮ ਖਰਾਬ

ਧਾਰਮਿਕ ਬਿਰਤੀ ਵਾਲੇ ਪਰਿਵਾਰ ਦੇ ਘਰੋਂ ਕੁਝ ਨਾ ਕੁਝ ਜਰੂਰ ਮਿਲ ਜਾਂਦਾ | ਇਕ ਦਿਨ ਚਾਰ ਮੰਗਤੀਆਂ ( ਅੱਲ੍ਹੜ ਕੁੜੀਆਂ ) ਨੇ ਬੂਹਾ ਖੜਕਾਇਆ | ਘਰ ਦੀ ਮਾਲਕਿਨ ਬੂਹਾ ਖੋਲ ਕੇ ਵਾਪਿਸ ਚਲੀ ਗਈ |
ਇਕ ਮੰਗਤੀ ਬੋਲੀ " ਕੁੜੇ ਭੈਣੇ ! ਛੇਤੀ ਕਰ | "
ਦੋ ਕੁ ਮਿੰਟ ਪਿਛੋਂ ਦੂਜੀ ਮੰਗਤੀ ਨੇ ਟੇਢੀ ਆਵਾਜ਼ ਚ ਕਿਹਾ , "ਭੈਣਾ ਸਾਨੂ ਦੇਰ ਹੋ ਰਹਿ ਹੈ | ਅਸੀਂ ਸਾਰੀ ਬਸਤੀ ਚੋ ਮੰਗਣਾ ਹੁੰਦਾ ਹੈ | " ਪਰ ਫਿਰ ਵੀ ਕੋਈ ਆਵਾਜ਼ ਨਾ ਆਈ |
ਤੀਜੀ ਮੰਗਤੀ ਰਾਗ ਕਦ੍ਦਿਆਂ ਬੋਲੀ, " ਭੈਣਾ ! ਤੂੰ ਸਾਡਾ ਟੈਮ ਕਿਉਂ ਖਰਾਬ ਕਰੀ ਜਾਨੀ ਐਂ | ਭੋਰਾ ਖੈਰ ਪਾਉਣੀ ਹੈ ਤਾਂ ਪਾ ਦੇ | ਅਸੀਂ ਤੇਰੇ ਵਾਂਗੂ ਵੇਹ੍ਲੀਆਂ ਥੋੜੇ ਹਨ ਜੇਹੜੀਆਂ ਇਥੇ ਖੜੀਆਂ ਟੈਮ ਖਰਾਬ ਕਰੀ ਜਾਵਾਂਗੀਆਂ |"
ਚੌਥੀ ਬੋਲੀ ,"ਚਲੋ ਨੀ ! ਚਲੋ ! ਆਈਨੇ ਚਿਰ ਚ ਤਾਂ ਪੰਜ ਘਰ ਮੰਗ ਲੈਂਦੀਆਂ |"
ਐਨੀ ਆਖ ਅੱਗੇ ਤੁਰ ਪਾਈਆਂ | ਘਰ ਦੀ ਮਾਲਕਿਨ ਬੋਲ ਮਾਰਦੀ ਹੀ ਰਿਹ ਗਈ |

 
Old 23-Mar-2012
VIP_FAKEER
 
Re: ਟੈਮ ਖਰਾਬ


Vehliya Kehnidiya Time Kharaab Ho Reha..

 
Old 05-May-2012
Pargat Singh Guraya
 
Re: ਟੈਮ ਖਰਾਬ


 
Old 30-May-2012
3275_gill
 
Re: ਟੈਮ ਖਰਾਬ


Post New Thread  Reply

« ਵਾਪਸੀ | ਵਿਚੋਲਗਿਰੀ ਦੇ ਰੰਗ »
X
Quick Register
User Name:
Email:
Human Verification


UNP