ਜੰਮਣ ਤਾ ਦੇ ਬਾਬਲਾ

Yaar Punjabi

Prime VIP
ਜਵਾਨ ਹੋਈ ਨੂੰ ਕਮਰਾ ਵੱਖ ਨਹੀ ਚਾਹੀਦਾ ਮੈ ਨਾਲ ਦਾਦੀ ਦੇ ਸੋ ਲਿਆ ਕਰੂ
ਤੇਰੀ ਪੱਗ ਨੂੰ ਦਾਗ ਨਹੀ ਲਾਉਂਦੀ ਵੀਰੇ
ਭਾਵੇ ਸੋਣ ਲੱਗੇ ਰੋ ਲਿਆ ਕਰੂ ਪਰ ਤੇਨੂੰ ਕੋਈ ਪਸੰਦ ਆਜੁ ਦੱਸ ਦੇਈ ਮੈਂ ਮੰਮੀ ਡੈਡੀ ਨਾਲ ਲੜ ਲਿਆ ਕਰੂ ਬੱਸ ਪਿਆਰ ਨਾਲ ਇੱਕ ਅਧੀ ਵਾਰੀ ਪੁੱਛ ਕਰਿਓ.?

ਮੈ ਬਾਕੀ ਦੁਨੀਆ ਭੁੱਲ ਕੇ ਤੁਹਾਨੂੰ ਸਬ ਮੰਨ ਲਿਆ ਕਰੂ ਵਿਆਹ ਮੇਰੇ ਦੀ ਚਿੰਤਾ ਨਾ ਕਰੀ ਮੈ ਹਰ ਮਹੀਨੇ ਕੁਛ ਨਾ ਕੁਛ ਜੋੜ ਲਿਆ ਕਰੂ ਨਵਾ ਜਮਾਨਾ ਢੰਗ ਤਰੀਕੇ ਬੜੇ ਕਸੀਦੇ ਚਰਖਾ ਜਾ ਕਰ ਕੁਛ ਹੋਰ ਲਿਆ ਕਰੂ ਸੰਗ ਸ਼ਰਮ ਚੁੱਪ ਹੀ ਰਹੁ ਨਾ ਕਦੇ ਅਦਾਵਾ ਫੇਸ਼ਨ ਦੀ ਰੋਲੀ ਪਾਵਾਗੀ
ਜੰਮਣ ਤਾ ਦੇ ਬਾਬਲਾ ਬਦਨਾਮੀ ਨਹੀ
ਚੰਨ ਤਾਰੇ ਝੋਲੀ ਪਵਾਗੀ.........




 
Top