ਚੱਲਦੀ ਹਵਾ

KAPTAAN

Prime VIP
[font=verdana,arial,helvetica,sans-serif]ਚੱਲਦੀ ਹਵਾ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਚੱਲਦੀ ਹਵਾ ਦੇ ਨਾਲ ਘੁਕਦੀਆਂ ਭੰਬੀਰੀਆਂ, ਪਿੰਡਿਓਂ ਪਸੀਨਾ ਸੁਕਾਉਂਦੀ ਨਹੀਂ।[/font]
[font=verdana,arial,helvetica,sans-serif] [/font][font=verdana,arial,helvetica,sans-serif]ਛੱਜਲੀਓਂ ਕਣਕ ਉਡਾਉਂਦੇ ਲੋਕ ਹੱਸਦੇ ਭੁੱਲਕੇ, ਅੱਗ ਇਹ ਭੜਕਾਉਂਦੀ ਨਹੀਂ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਚੱਲਦੀ ਹਵਾ ਤਿੱਤਰ ਖੰਭੇ ਬੱਦਲ ਉਡਾਕੇ, ਕਾਲੀ ਘਟਾ ਲੈਕੇ ਆਉਂਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਸੂਰਜ ਦੇ ਭੱਠ ਭੁੰਨੀ ਧਰਤੀ ਦੀ, ਵਸਾ ਮੀਂਹ ਤਰੇਹ ਬੁਝਾਉਂਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਝੋਨੇ ਦੇ ਰਾਖੇ ਦਾਦ ਦਿੰਦੇ ਭੁੱਲਕੇ, ਬਾਜਰੇ ਕਰੁੰਡ ਬਣਾਉਂਦੀ ਕਦੀ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਚੱਲਦੀ ਹਵਾ ਬਾਦਬਾਨ ਨੂੰ ਸਹਾਰਾ ਦੇਕੇ, ਚੱਪੂ ਵਰਤਣ ਤੋਂ ਹਟਾਉਂਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਸਾਗਰ ਦੇ ਸਲੂਣੇ ਪਾਣੀ ਨਾਲ ਲਿੱਬੜੇ, ਜਾਲ ਮੱਛੀਆਂ ਨਾਲ ਭਰਾਉਂਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਕਿਸ਼ਤੀਆਂ ਚਲਾਉਂਦੇ ਮਲਾਹ ਮਸਤ ਹੁੰਦੇ ਭੁੱਲਕੇ, ਜਵਾਰ ਭਾਟੇ ਉਠਾਉਂਦੀ ਕਦੀ।[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਚੱਲਦੀ ਹਵਾ ਪਹਿਲਾਂ ਪੱਛਮ ਵੱਲੋਂ ਚੱਲਕੇ, ਗੁਲਾਮੀ ਵਾਲਾ ਸੁਆਦ ਦਿਖਾਉਂਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਲਾਲ ਕਿਲੇ ਵੱਲੋਂ ਉੱਡਕੇ ਲੋਕਾਂ ਦੀ, ਗਰੀਬੀ ਦਾ ਮਜ਼ਾਕ ਉਡਾਉਂਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਅਯਾਸ਼ੀ ਡੁੱਬੇ ਹਾਕਮ ਠੱਠੇ ਕਰਦੇ ਭੁੱਲਦੇ, ਵਾਵਰੋਲਾ-ਏ-ਇਨਕਲਾਬ ਲਿਆਉਂਦੀ ਕਦੀ।[/font]
 
Top