ਚੂੜੇਲ ਵੀ ਜਨਾਨੀ ਈ ਹੂੰਦੀ ਏ

*Amrinder Hundal*

Hundal Hunterz
ਇੱਕ ਸ਼ਤਾਨ ਚੂੜੈਲ ਨੇ 60 ਸਾਲ ਦੇ ਘਰਆਲੀ ਤੇਘਰਆਲੇ ਨੂੰ ਕਿਹਾ"
.
.
.
" ਮੈ ਥੋਡੇ ਦੋਵਾਂ ਦੀ ਇੱਕ ਇੱਕ ਮੰਗ ਪੂਰੀ ਕਰ ਸਕਦੀ ਹਾਂ "
.
.
.
ਘਰਆਲੀ " ਮੈਂ ਆਪਣੇ ਘਰਆਲੇ ਨਾਲ ਸਾਰੀ ਦੁਨੀਆਂ
ਘੁੰਮਣਾ ਚਾਹੁੰਨੀ ਹਾਂ "
.
.
.
ਚੂੜੇਲ ਨੇ ਚੁੱਟਕੀ ਵਜਾਈ ਅਤੇ 2ਟਿਕਟਾਂ ਘਰਆਲੀ ਦੇ ਹੱਥਾ ਚ ਸੀ "
.
.
.
ਫਿਰ ਚੂੜੇਲ ਨੇ ਘਰਆਲੇ ਨੂੰ ਕਿਹਾ
.
." ਹੁਣ ਤੂੰ ਕੁੱਝ ਮੰਗ ਲੈ "
.
.
ਘਰਆਲਾ ਹੱਸ ਕੇ " ਮੈਨੂੰ ਆਪਣੇ ਤੌ 30 ਸਾਲ
ਛੋਟੀ ਵਹੁੱਟੀ ਚਾਹੀਦੀ ਏ "
.
.
.
ਚੂੜੇਲ ਨੇ ਚੁੱਟਕੀ ਵਜਾਈ ਅਤੇ ਘਰਆਲੇ ਨੂੰ 90 ਸਾਲ ਦਾ ਕਰਤਾ "
.
.
ਸਿੱਖੀਆ " ਬੰਦੇ ਨੂੰ ਨਹੀ ਭੁੱਲਣਾ ਚਾਹੀਦਾ ਏ ਕੀ ਚੂੜੇਲ
ਵੀ ਜਨਾਨੀ ਈ ਹੂੰਦੀ ਏ
 
Top