ਘਟਨਾ

Arun Bhardwaj

-->> Rule-Breaker <<--
ਬੱਸ ਵਿੱਚੋਂ ਉੱਤਰ ਕੇ ਮੈ ਆਪ੍ਣੀ ਜੇਬ 'ਚ ਹੱਥ ਮਾਰਿਆ.....ਇੱਕ-ਦਮ ਮੇਰੇ ਹੌਸ਼ ਉੱਡ ਗਏ..!! ਮੇਰਾ ਪਰਸ ਚੌਰੀ ਹੋ ਚੁਕਿਆ ਸੀ... ਵੇਸੇ ਵੀ ਮੇਰੇ ਪਰ੍ਸ ਹੈ ਹੀ ਕੀ ਸੀ..... ?? ਕੁੱਲ 150 ਰੁੱਪਏ...ਤੇ ਇੱਕ ਖ਼ਤ.. ਜੋ ਮੈ ਆਪਣੀ ਪਿੰਡ ਵਿੱਚ ਰਹਿੰਦੀ ਮਾਂ ਲਈ ਲਿਖਿਆ ਸੀ,."ਮੇਰੀ ਨੌਕਰੀ ਚ੍ਲੀ ਗਈ ਹੈ.. ਸੌ ਮੈਂ ਪੈਸੇ ਨਹੀ ਭੇਜ ਸਕਾਂ ਗਾਂ...", ਪਿੱਛ੍ਲੇ ਤਿੰਨ ਦਿਨਾ ਤੋਂ ਉਹ ਖ਼ੱਤ ਮੇਰੀ ਜੇਬ 'ਚ ਪਿਆ ਸੀ..ਪੌਸਟ ਕਰਨ ਨੂ...ੰ ਮੰਨ ਹੀ ਨਈ ਕਰ ਰਿਹਾ ਸੀ...150 ਰੁਪਏ ਤਾਂ ਜਾ ਚੁੱਕੇ ਸੀ....ਵੇਸੇ ਵੀ 150 ਰੁਪਏ ਕੌਈ ਬਹੁਤ ਜ਼ਿਆਦਾ ਬੜੀ ਰਕਮ ਤਾਂ ਹੁੰਦੀ ਨੀ....ਪਰ ਜਿਸ ਦੀ ਨੌਕਰੀ ਚੱਲੀ ਗਈ ਹੋਵੇ ਉਸ ਲਈ ਤਾਂ 15੦ ਰੁਪਏ ਵੀ 1500 ਵਾਂਗ ਹੁੰਦੇ ਨੇ,,..... ...ਇਸ ਘਟਨਾ ਨੂੰ ਕਈ ਦਿਨ ਬੀਤ ਗਏ... ਫਿਰ ਅਚਾਨਕ ਮੇਰੇ ਪਿੰਡ ਤੋਂ ਮੇਰੀ ਮਾਂ ਦਾ ਖ਼ੱਤ ਆਇਆ..ਮੈਂ ਖ਼ਤ ਦੇਖ ਕੇ ਇੱਕ-ਦੱਮ ਸਹਿਮ ਗਿਆ... "ਜਰੂਰ ਮਾਂ ਨੇ ਪੈਸੇ ਮੰਗਵਾਏ ਹੋਣ ਗੇ.." ਮੈਂ ਮੰਨ ਹੀ ਮੰਨ ਸੌਚਿਆ...!!...ਪਰ.......ਮੈਂ ਖ਼ਤ ਪ੍ੜ ਕੇ ਹੈਰਾਨ ਹੋ ਗਿਆ..ਮੇਰਾ ਮਾਂ ਨੇ ਖ਼ਤ 'ਚ ਲਿਖਿਆ ਸੀ .."ਪੁੱਤ, ਤੇਰਾ... ਭੇਜਿਆ ਹੋਇਆ 500 ਰੁਪਏ ਦਾ ਮਨੀਆਡਰ ਮੈਨੂੰ ਮਿਲ ਗਿਅ ਹੈ..ਤੂੰ ਬਹੁਤ ਚੰਗਾ ਪੁੱਤ, ਪੈਸੇ ਭੇਜਣ 'ਚ ਕਦੇ ਵੀ ਲਾਪਰਵਾਹੀ ਨੀ ਕਰਦਾ..!!"" ....ਮੈਂ ਇਸੇ ਗੱਲ ਬਾਰੇ ਸੌਚ-ਸੌਚ ਕੇ ਬਾਰ-ਬਾਰ ਪਰਿਸ਼ਾਨ ਹੋ ਰਿਹਾ ਸੀ, ਕਿ ਆਖਰ ਮਾਂ ਨੂੰ ਮਨੀਆਡਰ ਕਿਸਨੇ ਭੇਜਿਆ ਹੋਵੇਗਾ..???.....ਫਿਰ ਕੁੱਝ ਦਿਨਾ ਬਾਅਦ ਮੈਨੂੰ ਇੱਕ ਹੋਰ ਖ਼ੱਤ ਮਿਲਿਆ...ਚੰਦ ਲਾਇਨਾ ਲਿਖਿਆਂ ਹੌਈਆਂ ਸੀ...ਟੇਢੀਆਂ-ਮੇਢੀਆਂ....ਬਹੁਤ ਮੁਸ਼੍ਕਿਲ ਨਾਲ ਪੜ ਸਕਿਆ...ਖ਼ੱਤ 'ਚ ਲਿਖਿਆ ਸੀ..."ਵੀਰ ਜੀ,150 ਰੁਪਏ ਤੁਹਾਡੇ, ਤੇ 350 ਰੁਪਏ ਮੇਰੀ ਤਰ੍ਫੋ,ਮਿਲਾ ਕਿ ਮੈ ਤੁਹਾਡੀ ਮਾਂ ਨੂੰ ਮਨੀਆਡਰ ਭੇਜ ਦਿੱਤਾ ਹੈ...ਤੁਸੀ ਫਿਕਰ ਨਾ ਕਰਿਓ...!!ਮਾਂ ਤਾ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ....ਫੇਰ ਤੇਰੀ ਮਾਂ ਕਿਓਂ ਭੁਖੀ ਰਹੇ...???""" .......ਖ਼ੱਤ ਦੇ ਅੰਤ ਵਿੱਚ ਲਿਖਿਆ ਸੀ "ਤੇਰਾ ਜੇਭ੍ਕਤਰਾ ਭਾਈ..

-
 
very nyc
smiley32.gif
smiley32.gif
 

Arun Bhardwaj

-->> Rule-Breaker <<--
mera thread punjabi stories de section ch pahunch gya manu pta v nhi laga , yaar mainu v dus diya karo, koi.......
 
Top