ਗੱਲ ਸੁਣ ਕੁੜੀਏ ਵੰਗ ਵਰਗੀਏ

Parv

Prime VIP
ਨੀ ਗੱਲ ਸੁਣ ਕੁੜੀਏ ਵੰਗ ਵਰਗੀਏ,ਰੰਗ ਤੇਰਾ ਚਮਕੀਲਾ,
ਨੀ ਫੁੱਲਾ ਨਾਲੋ ਹੌਲੀ ਨੀ ਤੂ,ਸੂਟ ਪਾਇਆ ਖਰਚੀਲਾ..
ਅਖ ਮਾਰਕੇ ਚੋਭਰ ਮਾਰੇ,ਰੰਗ ਹੋ ਗਿਆ ਲਾਲ ਤੋ ਨੀਲਾ..
ਤੂ ਟਿਚਰਾ ਨਾ ਕਰ ਨੀ..ਸਾਡਾ ਫੱਕਰ ਸੁਭਾ ਸ਼ਰਮੀਲਾ..
ਤੂ ਟਿਚਰਾ ਨਾ ਕਰ ਨੀ..
 

Attachments

  • IMG_38526405502559.jpeg
    IMG_38526405502559.jpeg
    43.5 KB · Views: 465

Parv

Prime VIP
Sade pind ik nayi c rehnda..
sade pind ik nayi c rehnda,
hai c badha chalaak..o
ni dina vich hi karva c dinda,
kayi loka de saak..o
ik duje da rakhda c ohlaaaaaa..
ik duje da rakhda c ohla,
lageya banan mera vichola..
mein v bhedh ohde kholte ni adhiyo,
sare bojhe ohde farolte ni adhiyo..
ni viyah toh darrdi neeeeeeeee
ha viyah toh darrdi ne, nayi pind da kutvaata,
ni bahute chalaak da vicholpuna shudhvaata..
ni bahute chalaak da vicholpuna shudhvaata..
ni viyah toh darrdi ne nayi pind da kutvaata..
ni bahute chalaak daaaaaaaaa
 

Parv

Prime VIP
ਆਰਾ ਆਰਾ ਆਰਾ .......

ਭਾਰੀ ਮੀਹ ਨਾਲ ਵਗੇ ਪਨਾਲਾ, ਗਲੀਆਂ ਚ ਹੋ ਗਿਆ ਗਾਰਾ........

ਘਟਾ ਛਾਈ ਘਨਘੋਰ ਅੰਬਰ ਤੇ, ਚਮਕੇ ਕੋਈ ਕੋਈ ਤਾਰਾ......

ਕੱਚੀ ਪੀਹੀ ਦੇ ਪਰਲੇ ਮੋੜ ਤੇ, ਮਿੱਤਰਾ ਤੇਰਾ ਚੁਬਾਰਾ......

ਖਿੱਚ ਬਾਹ ਫੜ ਕੇ, ਭਾਗ ਸਿਆ ਦਿਲਦਾਰਾ......

ਖਿੱਚ ਬਾਹ ਫੜ ਕੇ, ਭਾਗ ਸਿਆ ਦਿਲਦਾਰਾ......

ਖਿੱਚ ਬਾਹ ਫੜ ਕੇ .......:p
 
Top