ਕੋਹਿਨੂਰ

Dhillon

Dhillon Sa'aB™
Staff member
ਕੌਣ ਹੈ ਕੋਹਿਨੂਰ ਹੀਰੇ ਦਾ ਅਸਲ ਹੱਕਦਾਰ???
ਕਹਿੰਦੇ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਪੁਛਿਆ ਸੀ ਕੇ ਕੋਹਿਨੂਰ ਹੀਰੇ ਦੀ ਕੀਮਤ ਕਿੰਨੀ ਆ ?
ਮਹਾਰਾਜੇ ਦਾ ਜਵਾਬ ਸੀ " ਜੁੱਤੀ "
ਗੱਲ ਵੀ ਸਹੀ ਸੀ ਜੇ ਕਦੇ ਮੁੱਲ ਲੱਗਿਆ ਹੁੰਦਾ ਤਾਂ ਕੀਮਤ ਦਾ ਅੰਦਾਜ਼ਾ ਹੁੰਦਾ, ਜਿਹਨੇ ਵੀ ਲਿਆ ਹੈ ਬੱਸ 'ਜੁੱਤੀ' ਨਾਲ ਲਿਆ ਹੈ..
ਕੋਹਿਨੂਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਹਾਂਭਾਰਤ ਵੇਲੇ ਮਿਲਿਆ ਸੀ ਤੇ ਪਹਿਲੇ ਹੱਕਦਾਰ ਪਾਂਡਵ ਸਨ, ਅੱਗੇ ਤੋਂ ਅੱਗੇ ਇਹ ਹਿੰਦੂ ਰਾਜਿਆਂ ਕੋਲ ਜਗੀਰ ਬਣਿਆ ਰਿਹਾ.. ਮੁਗਲ ਆਏ ਤਾਂ ਹਿੰਦੂ ਰਾਜਿਆਂ ਤੋਂ ਕੋਹਿਨੂਰ ਉਹਨਾ ਦੇ ਕਬਜ਼ੇ ਵਿਚ ਆਇਆ.. ਮੁਗਲਾਂ ਤੋਂ ਅੱਗੇ ਇਹ ਹੀਰਾ ਜੁੱਤੀ ਦੇ ਜੋਰ ਨਾਲ ਨਾਦਰ ਸ਼ਾਹ ਤੇ ਅਬਦਾਲੀ ਕੋਲੋਂ ਹੁੰਦਾ ਹੋਇਆ ਅਫਗਾਨੀਆਂ ਕੋਲ ਪਹੁੰਚਿਆ.. ਜੁੱਤੀ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀਆਂ ਤੋਂ ਕੋਹਿਨੂਰ ਲੈ ਆਂਦਾ ਤੇ ਇਹ ਬੇਸ਼ਕੀਮਤੀ ਹੀਰਾ ਸਿਖਾਂ ਦੀ ਜਗੀਰ ਬਣਿਆ.. ਅੱਗੋਂ ਅੰਗ੍ਰੇਜ਼ ਡਲਹੌਜੀ ਹੋਰੀਂ ਜੁੱਤੀ ਨਾਲ ਸਾਥੋਂ ਲੈਗੇ.. ਹੁਣ ਕਹਿੰਦੇ ਇਹ ਹੀਰਾ ਮਹਾਰਾਨੀ ਦੇ ਤਾਜ ਦਾ ਸ਼ਿੰਗਾਰ ਹੈ...
ਹੁਣ ਸਾਡੀ ਮੰਗ ਆ ਸਾਡਾ ਸੀ ਸਾਨੂੰ ਮੋੜੋ, ਕੀ ਹੀਰਾ ਵਾਕਈ ਸਾਡਾ ਸੀ.. ਜਿਸ ਹੱਕ ਨਾਲ ਅਸੀਂ ਮੰਗਦੇ ਹਾਂ ਉਸੇ ਹੱਕ ਨਾਲ ਅਸਲ ਹੱਕਦਾਰ ਅਫਗਾਨ ਵੀ ਹੋਣਗੇ.,, ਜਾਂ ਉਹਨਾਂ ਤੋਂ ਅੱਗੇ ਜਿਹਨਾ ਕੋਲ ਵੀ ਇਹ ਰਿਹਾ ਸਿਖਾਂ ਵਾਂਗ ਸਭ ਇਸਦੇ ਹੱਕਦਾਰ ਬਣਦੇ ਨੇ...
ਅਸਲ ਵਿਚ ਇਸ ਹੀਰੇ ਦਾ ਹੱਕਦਾਰ ਉਹ ਹੋਵੇਗਾ ਜਿਹੜਾ ਭਵਿਖ ਵਿਚ "ਜੁੱਤੀ" ਨਾਲ ਅੰਗ੍ਰੇਜ਼ਾਂ ਤੋਂ ਲਵੇਗਾ..
(ਕੌਮ ਨੂੰ ਮਸਲੇ ਹੋਰ ਬਹੁਤ ਨੇ ਇਹਨਾਂ ਨੂੰ ਹੀਰੇ ਦੀ ਪਈ ਆ, ਜਿਹੜਾ ਮਿਲਣਾ ਨੀਂ)
 

Parv

Prime VIP
hun kise ch ehni himmat haini ki jutti de dam te kohinoor le aaun :p o tym gye jdon mharaaeje te sant Bhindrawale ..jinna di jutti chldi c...hun taan jutti e haini kise de parini :p

i agree vid last queue :an
 

deep

Prime VIP
its just another game of politics to divert people's mind from real issues.
SC declared that we dont have right over it so nothing can be done.
but incase SC had declared that India is rightful owner of it, would we have gotten it back from UK? UK would have given it back happily?

its a hypothetical thing now no matter what SC decides it will stay with UK
 
Top