Gurwinder singh.Gerry
Elite
plz..ਕੁੜੀਆਂ ਨੂੰ ਬੱਸਾ ਦਾ ਦਰਜਾ ਨਾ ਿਦਵਾਊ , ਿਕਉਿਕ ਆਪਣੇ ਆਪ ਨੂੰ singer ਕਿਹਣ ਵਾਲਾ sharry maan ਿਜਸ ਤਰਾ ਸ਼ਰੇਆਮ ,, '' ਯਾਰੋ ਆਊਦੀਆਂ ਰਿਹਣੀਆ ਕੁੜੀਆਂ ਤੇ ਬੱਸਾ '' ਵਰਗੇ song ਗਾ ਿਰਹਾ ਹੈ,, ਤੇ ਕੁੜੀਆ ਨੂੰ ਬੱਸਾ ਨਾਲ ਿਰਲੇਟ ਕਰ fਰਹਾ ,,ਇਹ ਿਕੰਨਾ ਕੂ ਸਹੀ ਹੈ, ਊਹੀ ਕੁੜੀਆ ਤੂਹਾਡੇ ਚੋ ਿਕਸੇ ਦੀਆ ਧੀਆ ਤੇ ਕਈਆ ਦੀਆ ਭੈਣਾ ਹਨ , ਕੀ ਊ ਬੱਸਾ ਕਿਹਲਾਊਣ ਦੀਆ ਹੀ ਹੱਕਦਾਰ ਹਨ,,ਕੋਈ sharry maan ਨੂੰ ਪੁੱਛੇ ਿਜਹੜੀ ਮਾਂ ਨੇ ਓਹਨੂੰ ਜਨਮ ਿਦ੍ੱਤਾ ਹੈ ਓਹ ਵੀ ਤਾ ਇੱਕ ਕੁੜੀ ਹੀ ਹੈ ਕੀ ਓਹ ਆਪਣੀ ਮਾਂ ਨੂੰ ਬੱਸ ਦਾ ਦਰਜਾ ਦੇ ਸਕਦਾ ਹੈ ਜੇ ਨਹੀ ਤਾ ਿਫਰ ਿਕਉ ਓਹ ਅਿਜਹੇ ਅਸਲੀਲ ਗੀਤ ਗਾਉਦਾਂ ਹੈ ਿਜਹਨਾ ਨਾਲ ਸਾਡੇ ਦੇਸ ਦੀਆ ਕੁੜੀਆ ਦੀ ਇੱਜਤ ਘੱਟਦੀ ਹੈ ਮੈ ਉਸ ਦਾ ਕੋਈ ਦੁਸਮਣ ਨਹੀ ਪਰ ਮੈਨੂੰ ਜੋ ਸਹੀ ਲੱਗਾ ਹੈ ਮੈ ਕੀਤਾ ਿਫਰ ਚਾਹੇ ਇਸ ਦਾ ਅਜਾਮ ਕੁੱਝ ਵੀ ਹੋਵੇ ਮੈਨੂੰ ਕੋਈ ਪਰਵਾਹ ਨਹੀ ਿਕਸੇ ਦੀ ਮੈਨੂੰ ਿਕਸੇ ਮਾ ਨੇ ਜਨਮ ਦਿੱਤਾ ਹੈ ਤੇ ਮੈ ਵੀ ਿਕਸੇ ਭੈਣ ਦਾ ਭਰਾ ਹਾ ਤਾ ਬੱਸ ਿਫਰ ਮੈਨੂੰ ਜੋ ਸਹੀ ਲੱਗਾ ਮੈ ਕੀਤਾ,,,,,,???
ਤੁਸੀ ਸਾਰੇ ਜਾਣੇ ਕੁੱਝ ਸੋਚੋ ਯਾਰ ਤੁਹਾਡੇ ਘਰ ਵੀ ਤਾ ਮਾ,ਭੈਣ, ਹੈ so plzzzzzzzzzzzzzzz
ਸੋਚੋ............................ ਗੈਰੀ............
ਤੁਸੀ ਸਾਰੇ ਜਾਣੇ ਕੁੱਝ ਸੋਚੋ ਯਾਰ ਤੁਹਾਡੇ ਘਰ ਵੀ ਤਾ ਮਾ,ਭੈਣ, ਹੈ so plzzzzzzzzzzzzzzz
ਸੋਚੋ............................ ਗੈਰੀ............