ਕਿੰਨਾ ਕੁਝ ਸਾਂਭ ਸਕਦੀ ਏ ਚੁੰਨੀ

ਪਿਤਾ ਦੀ ਪੱਗ,ਘਰ ਦੀ ਲਾਜ,ਨਾਲੇ ਪਿਆਰ ਦੀ ਖੁਸ਼ਬੂ,
ਕਿੰਨਾ ਕੁਝ ਸਾਂਭ ਸਕਦੀ ਏ ਚੁੰਨੀ




ready for work.jpg
 
:salut ਪਿਤਾ ਦੀ ਪੱਗ,ਘਰ ਦੀ ਲਾਜ,ਨਾਲੇ ਪਿਆਰ ਦੀ ਖੁਸ਼ਬੂ,
ਕਿੰਨਾ ਕੁਝ ਸਾਂਭ ਸਕਦੀ ਏ ਚੁੰਨੀ.....
Sachi gal 22 ji...... :wah
 

pps309

Prime VIP
ਪਿਤਾ ਦੀ ਪੱਗ,ਘਰ ਦੀ ਲਾਜ,ਨਾਲੇ ਪਿਆਰ ਦੀ ਖੁਸ਼ਬੂ,
ਕਿੰਨਾ ਕੁਝ ਸਾਂਭ ਸਕਦੀ ਏ ਚੁੰਨੀ

Par je pita hi sharab pinda hove, ghar ch kamai jhuth di hove te pyar di thaan bhai-bhai da vairi hove fer ess chunni kolo assi ki sambhan di umeed rakh sakde aa?

Je appa umeed karde aa ke chunni sab kuch sambhe te chunni nu waisa sab kuch bana ke v dena sada pella farz aa.
 
Top