ਇੱਕ ਛੋਟੀ ਬੱਚੀ ਆਪਣੇ ਬਾਪੂ ਨਾਲ ਜਾ ਰਹੀ ਸੀ "

Jeeta Kaint

Jeeta Kaint @
ਇੱਕ ਛੋਟੀ ਬੱਚੀ ਆਪਣੇ ਬਾਪੂ ਨਾਲ ਜਾ ਰਹੀ ਸੀ "


ਇੱਕ ਪੁੱਲ ਚ ਪਾਣੀ ਬਹੁੱਤ ਤੇਜ਼ੀ ਨਾਲ ਬਹਿ ਰਿਹਾ ਸੀ "

• ਬਾਪੂ ਕਹਿੰਦਾ :- ਬੇਟੇ ਡਰੀ ਨਾ , ਤੂੰ ਮੇਰਾ ਹੱਥ ਫੜ ਲੈ "


ਬੱਚੀ ਜਵਾਬ ਦਿੰਦੀ :- ਨਹੀ ਬਾਪੂ ਜੀ ਤੁਸੀ ਮੇਰਾ ਹੱਥ ਫਵ ਲਵੋ "

• ਬਾਪੂ ਮੁਸਕਰਾਉਂਦੇ ਹੋਏ ਕਹਿੰਦਾ " ਦੋਵਾਂ ਚ ਕੀ ਫਰਕ ਏ ਬੇਟਾ ?? "


ਬੱਚੀ ਕਹਿੰਦੀ :- ਜੇ ਮੈਂ ਥੋਡਾ ਹੱਥ ਫਵ ਲਵਾ ਅਤੇ ਅਚਾਨਕ ਕੁਝ ਹੋਜੇ ਤਾਂ ਸ਼ਾਈਦ ਮੈਂ
ਥੋਡਾ ਹੱਥ ਛੱਡ ਦਵਾਂ "
• •
ਪਰ ਜਦੌ ਤੁਸੀ ਮੇਰਾ ਹੱਥ ਫਵੋਂਗੇ ਤਾਂ ਮੈਨੂੰ ਪਤਾ ਏ ਭਾਵੇਂ ਕੁੱਝ ਵੀ ਹੌਜੇ


ਤੁਸੀ ਮੇਰਾ ਹੱਥ ਨਹੀ ਛੱਡੋਂਗੇ ..!!!
• •
ਸੱਚਾ ਪਿਆਰ...!


ਹਮੇਸ਼ਾ ਯਾਦ ਰੱਖੋ ਥੋਡੇ ਪਹਿਲਾ ਪਿਆਰ ਥੋਡੇ ਮਾਪੇ ਈ ਨੇ "


Writer - Unknown
 
Last edited by a moderator:
Top