UNP

ਇਕ ਵਾਰ ਇਕ ਸੂਫੀ ਫਕੀਰ

Go Back   UNP > Contributions > Punjabi Culture

UNP Register

 

 
Old 07-Jan-2013
Yaar Punjabi
 
ਇਕ ਵਾਰ ਇਕ ਸੂਫੀ ਫਕੀਰ

ਇਕ ਵਾਰ ਇਕ ਸੂਫੀ ਫਕੀਰ ਆਪਣੇ ਇਕ ਮੁਰੀਦ ਨਾਲ
ਕਿਸੇ ਚਿੱਕੜ ਭਰੇ ਰਸਤੇ ਤੇ
ਤੁਰਦਾ ਜਾ ਰਿਹਾ ਸੀ |
ਉਸੇ ਰਸਤੇ ਤੇ ਇਕ
ਅਮੀਰਜ਼ਾਦਾ ਆਪਣੀ ਮਸ਼ੂਕਾ ਨਾਲਜਾ ਰਿਹਾ ਸੀ |
ਜਦੋ ਫਕੀਰ ਉਸਦੇ ਕੋਲੋਂ ਹੋਕੇ ਲੰਘਣ
ਲੱਗਾ ਤਾਂ
ਉਸਦੇ ਪੈਰਾਂ ਨਾਲ ਉੱਛਲਦੇ ਛਿੱਟੇ
ਮਸ਼ੂਕਾ ਦੇ ਕੱਪੜਿਆਂ ਤੇ ਪੈ ਗਏ |
ਇਹ ਵੇਖਦਿਆਂ ਹੀ ਅਮੀਰਜ਼ਾਦੇ ਨੇ ਗੁੱਸੇ
ਨਾਲ ਫਕੀਰ ਦੇ ਚਪੇੜ ਕੱਢ ਮਾਰੀ |
ਫਕੀਰ ਚੁੱਪ ਕਰਕੇ ਅੱਗੇ ਲੰਘ ਗਿਆ |
ਮੁਰੀਦ ਨੇ ਫਕੀਰ ਨੂੰ ਪੁਛਿੱਆ, " ਉਸਨੇ
ਤੁਹਾਨੂੰ ਐਂਵੇ ਹੀ ਚਪੈੜ ਕੱਢ ਮਾਰੀ,
ਤੁਸੀਂ ਅੱਗਿਓਂ ਕੁਝ ਬੋਲੇ ਤਕ ਨਹੀਂ?
ਉਸੇ ਵੇਲੇ ਪਿੱਛੇ ਆ ਰਹੇ ਅਮੀਰਜ਼ਾਦੇ
ਦਾ ਪੈਰ ਤਿਲਕਿਆ
ਅਤੇ ਉਹ ਪੂਰੇ ਦਾ ਪੂਰਾ ਚਿੱਕੜ ਵਿੱਚ
ਡਿੱਗ ਪਿਆ |
ਨਾਲ ਹੀ ਉਸ ਦੀ ਬਾਂਹ ਵੀ ਟੁੱਟ ਗਈ |
ਸੂਫੀ ਫਕੀਰ ਨੇ ਰਮਜ਼ ਭਰੀਆਂ
ਨਜਰਾਂ ਨਾਲ ਆਪਣੇਮੁਰੀਦ ਵੱਲ ਤੱਕਦਿਆਂ
ਆਖਿਆ,
"ਜੇ ਉਹ ਉਸ ਔਰਤ ਦਾ ਯਾਰ ਹੈ
ਤਾਂ 'ਉੱਪਰ' ਮੇਰਾ ਯਾਰ ਵੀ ਬੈਠਿਆਂ ਵੇਖ
ਰਿਹਾ ਸੀ . .

 
Old 07-Jan-2013
Gill 22
 
Re: ਇਕ ਵਾਰ ਇਕ ਸੂਫੀ ਫਕੀਰ

Nyccccccccccccc

 
Old 07-Jan-2013
gursewakgreat
 
Re: ਇਕ ਵਾਰ ਇਕ ਸੂਫੀ ਫਕੀਰ

Nicee..

 
Old 12-Jan-2013
Arun Bhardwaj
 
Re: ਇਕ ਵਾਰ ਇਕ ਸੂਫੀ ਫਕੀਰ

..

Post New Thread  Reply

« A short story wid lots of lessen | ਮੇਨੂ ਗਹਿਣੇ ਪਈ ਨੂੰ ਛੁਡਵਾ ਨਹੀ ਸਕਦਾ »
X
Quick Register
User Name:
Email:
Human Verification


UNP