ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ

ਆਪਣੇ ਹਿਸੇ ਦੀ ਦੁਨ&#.jpg


ਸਾਇੰਸ ਤਾ ਬਹੁਤ ਤਰੱਕੀ ਕਰ ਗਈ ਪਰ ਕੁੱਝ ਅਣਹੋਣੀਆਂ ਹੋਈਆਂ ਵੀ ਨੇ,
ਕਈ ਬਦਕਿਸਮਤ ਕੁੜੀਆਂ ਇੱਥੇ ਜਨਮ ਤੋਂ ਪਹਿਲਾਂ ਮੋਈਆਂ ਵੀ ਨੇ........
ਤੂ ਜਮੀ ਤਾਂ ਮਾਪੇ ਕਿਹਣ ਪਰਾਈ ਏ ਧੀਏ...
ਸੋਹਰੇ ਘਰ ਵਿਚ ਕਿਹਣ ਬੇਗਾਣੀ ਜਾਈ ਏ ਧੀਏ...
ਕਿਹਦੇ ਘਰ ਦੀ ਆਖਾਂ ਤੇਨੂੰ ਕਿ ਸਤਿਕਾਰ ਦਿਆਂ
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...!
 
Top