ਅਮਰੀਕਾ ਦੀ ਗੱਲ ਏ

Yaar Punjabi

Prime VIP
--------------- ---------
ਅਮਰੀਕਾ ਦੀ ਗੱਲ ਏ . ਇੱਕ ਨੋਜਵਾਨ ਨੂੰ ਵਪਾਰ ਚ ਬਹੁੱਤ
ਨੁਕਸਾਨ ਹੋਈਆ . ਉਹਦੇ ਸਿਰ ਬਹੁੱਤ ਈ ਕਰਜ਼ਾ ਚੜ ਗਿਆ
",
.
.
.
ਸਾਰੀ ਜਮੀਨ ਜਾਈਦਾਦ ਉਸਨੂੰ ਗਿਰਵੀ ਰੱਖਣੀ ਪਈ "
.
ਦੋਸਤਾਂ ਨੇ ਵੀ ਮੂੰਹ ਫੇਰ ਲਿਆ , ਜਾਹੀਰ ਏ ਉਹ
ਆਪਣੀ ਜਿੰਦਗੀ ਤੋ ਨਿਰਾਸ਼ ਹੋ ਗਿਆ "
.
.
ਕਿਤੋ ਵੀ ਕੋਈ ਰਾਹ ਨਹੀ ਸੀ ਵਿਖ ਰਿਹਾ "
ਆਸ ਦੀ ਕੋਈ ਕਿਰਣ ਨਹੀ ਮਿਲ ਰਹੀ ਸੀ ਉਹਨੂੰ "
.
.
ਇੱਕ ਦਿਨ ਉਹ ਬਾਗ ਤੇ ਬੈਠਾ ਆਪਣੇ ਹਲਾਤ ਤੇ ਸੋਚ
ਰਿਹਾ ਸੀ ਕੀ ਉਦੋ ਇੱਕ ਬਜੁਰਗ ਉਥੇ ਪਹੁੰਚੇ ,
ਸ਼ਕਲ ਤੋ ਤੇ ਉਹਦੇ ਕੱਪੜੀਆਂ ਚ ਉਹ ਬਹੁੱਤ ਅਮੀਰ ਲੱਗ
ਰਿਹਾ ਸੀ "
.
.
.
ਬਜੁਰਗ ਨੇ ਉਹਦੀ ਪਰੇਸ਼ਾਨੀ ਦਾ ਕਾਰਣ ਪੁਛੀਆ
ਤਾਂ ਨੋਜਵਾਨ ਨੇ ਆਪਣੀ ਸਾਰੀ ਕਹਾਣੀ ਦੱਸ ਦਿਤੀ "
.
.
ਬਜੁਰਗ ਕਹਿੰਦੇ " ਚਿੰਤਾ ਨਾ ਕਰੋ । ਮੇਰਾ ਨਾਂ
John
D. Rockefeller ਹੈ . ਮੈਂ ਥੋਨੂੰ ਜਾਣਦਾ ਵੀ ਨਹੀ ,
ਪਰ ਤੁਸੀ ਮੈਨੂੰ ਸੱਚੇ ਤੇ ਇਮਾਨਦਾਰ ਇੰਨਸਾਨ ਲਗ ਰਹੇ ਹੋ.
ਇਸਲਈ ਮੈਂ ਥੋਨੂੰ ਦੱਸ ਲੱਖ ਡਾਲਰ ਦੇਣ ਲਈ ਤਿਆਰ ਹਾਂ .”
.
.
ਫਿਰ ਆਪਣੀ ਜੇਬ ਤੋਂ ਬਜੁਰਗ਼ ਨੇ ਚੈਕਬੂਕ ਕੱਡ ਕੇ ਨੌਜ਼ਵਾਨ ਨੂੰ
ਦੱਸ ਲੱਖ ਦਾ ਚੈਕ ਕੱਟ ਕੇ ਦਿੰਦੇ ਹੋਏ ਕਿਹਾ ,
“ਨੋਜ਼ਵਾਨ
ਅੱਜ ਤੌ ਠਿਕ ਇੱਕ ਸਾਲ ਬਾਦ ਅਸੀ ਮਿਲਾਂਗੇ ਤੂੰ ਉਹਦੋ ਮੈਨੂੰ
ਮੇਰਾ ਕਰਜ਼ਾ ਵਾਪਸ ਦੇ ਦਈ.”
.
.
ਇੰਨਾ ਕਹਿ ਕੇ ਉਹ ਬਜੁਰਗ ਉਥੋ ਚਲਾ ਗਿਆ "
ਨੋਜਵਾਨ ਹੱਕਾ ਬੱਕਾ ਰਹਿ ਗਿਆ ,
Rockefeller ਉਦੋਂ ਅਮਰੀਕਾ ਦੇ ਸੱਭ ਤੋ ਅਮੀਰ
ਬੰਦੀਆਂ ਚੋ ਇੱਕ ਸੀ " .
.
ਨੌਜਵਾਨ ਨੂੰ ਤਾਂ ਜ਼ਕੀਨ ਈ ਨਹੀ ਹੋ
ਰਿਹਾ ਸੀ ਕੀ ਉਹਦੀਆਂ ਸਾਰੀਆਂ ਪਰੇਸ਼ਾਨੀਆ ਮੁਕ ਗਈਆਂ
ਹਨ , ਉਹਦੇ ਪੈਰਾਂ ਚ ਤਾਂ ਜਿਵੇਂ ਪਰ ਲਗ ਗਏ ਸੀ "
.
.
.
ਘਰ ਪਹੁੰਚ ਕੇ ਉਹ ਆਪਣੇ ਕਰਜ਼ੀਆ ਦਾ ਹਿਸ਼ਾਬ ਲਾਉਣ ਲਗ
ਪਿਆ "
.
.
.
ਵਿਹਵੀਂ ਸਦੀ ਦੀ ਸ਼ੁਰੂਆਤ ਚ ਦੱਸ ਲੱਖ ਡਾਲਰ ਬਹੁੱਤ
ਵੱਡੀ ਰਕਮ ਸੀ ਤੇ ਅੱਜ ਵੀ ਹੈ "
.
.
ਅਚਾਨਕ ਉਹਦੇ ਮਨ ਚ ਖਿਆਲ ਆਈਆ . ਇੱਕ ਅਨਜ਼ਾਨ
ਵਿਅਕਤੀ ਨੇ ਮੇਰੇ ਤੇ ਭਰੋਸਾ ਕਿਤਾ ਏ ,
ਪਰ ਮੈਂ ਆਪਣੇ ਆਪ ਚ ਭਰੋਸਾ ਨਹੀ ਕਰ ਰਿਹਾ ਹਾਂ "
.
.
. ਇਹ ਖਿਆਲ ਆਉਂਦੇ ਈ ਉਸਨੇ ਆਪਣਾ ਚੈਕ ਜੇਬ ਚ ਸ਼ਾਂਭ ਕੇ
ਰੱਖ ਲਿਆ "
.
.
. ਉਹਨੇ ਫੈਸਲਾ ਕਿਤਾ ਕੀ ਆਪਣੇ ਵੱਲੋ ਪਹਿਲਾ ਉਹ
ਪੂਰਾ ਜੋਰ ਲਾਵੇਗਾ "
.
.
ਪੂਰੀ ਮਿਹਨਤ ਕਰੇਗਾ . ਉਹਦੇ ਬਾਦ ਵੀ ਜੇ ਕੋਈ ਹੱਲ
ਨਾ ਨਿਕਲੀਆ ਤਾਂ ਮੈਂ ਬਜੁਰਗ ਵੱਲੋ ਦਿੱਤੇ ਗਏ ਚੈਕ
ਇਸਤੇਮਾਲ ਕਰੂੰਗਾ .
.
.
ਉਸ ਦਿਨ ਤੌਂ ਬਾਦ ਨੋਜਵਾਨ ਨੇ
ਆਪਣੀ ਸਾਰਾ ਸਮਾਂ ਮਿਹਨਤ ਚ ਲਾ ਦਿੱਤਾ , ਬਸ ਇੱਕੋ ਈ
ਧੁਨ ਸੀ ਕੀ ਸਾਰਾ ਕਰਜ਼ਾ ਚੁਕਾ ਕੇ ਆਪਣੀ ਇਜ਼ਤ ਵਾਪਸ
ਪ੍ਰਾਪਤ ਕਰਨੀ ਹੈ ".
.
.
ਉਹਦੀ ਕੋਸ਼ਸ ਰੰਗ਼ ਚਾੜਨ ਲਗ ਪਈ , ਕਾਰੋਬਾਰ ਵੱਧਣ ਲਗ
ਪਿਆ "
.
.
ਕਰਜ਼ ਉਤਰਣ ਲੱਗਾ , ਸਾਲ ਬਾਦ ਤਾਂ ਉਹਦੀ ਹਾਲਤ
ਪਹਿਲਾਂ ਤੋ ਬਹੁੱਤ ਚੰਗੀ ਹੋ ਗਈ , "
.
.
ਬਜੁਰਗ ਵੱਲੋ ਤੈਅ ਦਿਨ ਚ ਠਿਕ ਸਮੇਂ ਚ ਉਹ ਬਗੀਚੇ ਚ ਪਹੁਂਚ
ਗਿਆ "
.
ਉਹ ਚੈਕ ਲੈਕੇ Rockefeller ਦੀ ਰਾਹ ਵੇਖ
ਰਿਹਾ ਸੀ ਕੀ ਇੰਨੇ ਚ ਉਹ ਦੁਰੋਂ ਆਉਂਦੇ ਵਿਖੇ । "
.
.
.
ਜਦੋਂ ਉਹ ਕੋਲ ਪਹੁੰਚੇ ਤਾਂ ਨੌਜਵਾਨ ਨੇ ਨਿਰਮਤਾ ਨਾਲ
ਬਜੁਰਗ ਦਾ ਧੰਨਵਾਦ ਕਿਤਾ "
.
.
ਉਹਨਾਂ ਦੇ ਵੱਲ ਚੈਕ ਦੇਣ ਲਈ ਆਪਣਾ ਹੱਥ ਨੋਜ਼ਵਾਨ ਨੇ
ਵਧਾਈਆ ਸੀ ਕੀ ਇੱਕ ਨਰਸ ਭੱਜਦੇ ਹੋਏ ਆਈ ਤੇ
ਝਪੱਟਾ ਮਾਰ ਕੇ ਦਵਾਦਵ ਬਜੁਰਗ ਨੂੰ ਫੜ ਲਿਆ "
.
.
ਨੋਜਵਾਨ ਹੈਰਾਨ ਰਹਿ ਗਿਆ .
ਨਰਸ ਕਹਿੰਦੀ " ਇਹ ਪਾਗਲ ਵਾਰ ਵਾਰ ਪਾਗਲ ਖਾਨੇ ਚੋ
ਭੱਜ ਜਾਂਦਾ ਏ ਅਤੇ ਲੋਕਾਂ ਨੂੰ John D
Rockefeller
ਦੇ ਰੂਪ ਚ ਚੈਕ ਵੰਡਦਾ ਫਿਰਦਾ ਏ . ”
.
.
ਹੁਣ ਤਾਂ ਉਹ ਨੋਜ਼ਵਾਨ ਹੋਰ ਵੀ ਹੈਰਾਨ ਰਹਿ ਗਿਆ "
.
.. ਉਹਨੇ ਜਿਸ ਚੈਕ ਦੇ ਤਾਕਤ ਦੀ ਬਦੋਲਤ
ਆਪਣਾ ਡੁੱਬਦਾ ਹੋਈਆ ਕਾਰੋਬਾਰ ਮੁੜ ਖੜਾ ਕਿਤਾ ਸੀ ,
ਉਹ ਚੈਕ ਈ ਸਾਲਾ ਨਕਲੀ ਸੀ "
.
.
ਪਰ ਨੋਜ਼ਵਾਨ ਨੂੰ ਇਹ ਗੱਲ ਸਮੱਝ ਆ ਗਈ ਕੀ
.
.
" ਅਸਲੀ ਜਿਤ ਸਾਡੇ ਇਰਾਦੇ, ਹੋਸ਼ਲੇ ਤੇ ਕੋਸ਼ਸ਼ਾ ਨਾਲ ਈ
ਹੁੰਦੀ ਏ "
.
.
ਜੇ ਅਸੀ ਸਾਰੇ ਆਪਣੇ ਆਪ ਚ ਵਿਸ਼ਵਾਸ ਰੱਖੀਏ ਤਾਂ ਬੇਸ਼ਕ
ਵੱਡੇ ਤੌ ਵੱਡੇ ਹਲਾਤ ਤੋਂ ਨਿਬੇੜਾ ਕਰ ਸਕਦੇ ਹਾਂ "
.
.
ਜੇ ਵਦੀਆ ਲਗੀ ਕਹਾਣੀ ਤਾਂ ਦਿਲੋ ਲਾਈਕ ਕੁਮੇਂਟ ਕਰੋ
.
 
Top