ਅਪਾਹਜ

Yaar Punjabi

Prime VIP
"ਪ੍ਰੀਤ ਨੂੰ ਕਾਲਜ ਤੋ ਆਉਦੀ ਦੇਖ ਦੋ ਅੌਰਤਾ ਜੋ ਉਸਦੀਆ ਗੁਆਡਣਾ ਸਨ। ਉਸਨੂੰ ਸੁਣਾ-ਸੁਣਾ ਕਿ ਗੱਲਾ ਕਰ ਰਹੀਆ ਸੀ ਇੱਕ ਦੂਜੀ ਨੂੰ ਬੋਲ ਰਹੀਆ ਸੀ ਕਿ "ਭੈਣੇ ਲੋੜਾ ਆ ਗਿਆ ਅੱਜ ਕੱਲ ਦੀਆ ਕੁੜੀਆ ਨੂੰ ਘਰੋ ਤਾਂ ਪੜਨ ਜਾਂਦੀਆ ਤੇ ਉੱਥੇ ਜਾ ਕਿ ਮੁੰਡਿਆ ਨਾਲ ਮੋਟਰਸਾਈਕਲਾ ਤੇ ਘੁੰਮਦੀਆ ਨੇ"
"ਪ੍ਰੀਤ" ਨੇ ਉਹਨਾ ਦੀਆ ਗੱਲਾ ਵੱਲ ਕੋਈ ਧਿਆਨ ਨਾ ਦਿੱਤਾ,ਪਰ ਉਹਨਾ ਦੋਵਾ ਔਰਤਾ ਨੇ ਪੂਰੇ ਪਿੰਡ 'ਚ ਰੋਲਾ ਪਾ ਦਿੱਤਾ ਕਿ ਹਾਅ ਜਿਹੜੀ "ਕੋਠੀ" ਵਾਲਿਆ ਦੀ ਕੁੜੀ ਆ ਇਹ ਕੱਲ ਕਿਸੇ ਮੁੰਡੇ ਦੇ ਮੋਟਰਸਾਈਕਲ ਪਿੱਛੇ ਬੈਠੀ ਦੇਖੀ ਅਸੀ। ਇਹਨੇ ਤਾਂ ਸ਼ਰਮ ਲਾਹ ਕਿ ਸੁੱਟ ਦਿੱਤੀ ਆ ਲੱਗਦਾ,ਘਰਦਿਆ ਦੀ ਇੱਜਤ ਦਾ ਵੀ ਭੋਰਾ ਖਿਆਲ ਨੀ"
ਦੋ ਕੁ ਦਿਨ ਬਾਅਦ ਉਹ ਗੁਆਡਣ "ਉਸ ਮੁੰਡੇ ਨੂੰ ਪ੍ਰੀਤ ਕਿ ਘਰ ਆਉਦਾ ਦੇਖਦੀ ਹੈ। ਤੇ ਸੋਚਦੀ ਆ ਅੱਜ ਤੇ ਚੰਗੇ ਮਸਾਲੇ ਵਾਲੀ ਖਬਰ ਆ "ਕੁੜੀ ਨੇ ਤਾਂ ਹੁਣ ਮੁੰਡਾ ਸਿੱਧਾ ਘਰ ਹੀ ਸੱਦ ਲਿਆ ' ਚੱਲ ਜਾ ਕਿ ਦੇਖਦੀ ਆ ਕੀ ਗੱਲ ਬਾਤ ਹੁੰਦੀ ਆ। ਜੱਦ ਉਹ ਪ੍ਰੀਤ ਕੇ ਘਰ ਜਾਂਦੀ ਤਾ ਉਸਨੂੰ ਪਤਾ ਚੱਲਦਾ ਕਿ ਇਹ ਮੁੰਡਾ ਪ੍ਰੀਤ ਦੀ ਮਾਸੀ ਦਾ ਪੁੱਤ ਆ ਜਿਹੜਾ ਬਾਹਰ "ਕਨੇਡੇ" ਰਹਿੰਦਾ ਆ ਤੇ ਹੁਣ ਛੁੱਟੀ ਕੱਟਣ india ਆਇਆ ਹੋਇਆ ਏ।
ਇਹ ਸਭ ਸੁਣ ਕਿ ਉਹ ਅੋਰਤ ਬਹੁਤ ਸ਼ਰਮਿੰਦਾ ਹੋਈ ਕਿ ਮੈ ਚੰਗੀ ਭਲੀ ਕੁੜੀ ਨੂੰ ਗੱਲਾ ਕਰ ਕਿ ਪਿੰਡ 'ਚ ਬਦਨਾਮ ਕਰਤਾ "ਭਾਈ-ਭੈਣ ਦੇ ਰਿਸ਼ਤੇ ਨੂੰ ਵੀ ਗਲਤ ਰਿਸ਼ਤੇ ਵਿੱਚ ਬਦਲ ਦਿੱਤਾ'
"ਆਪਣੇ ਲੋਕਾ ਦੀ ਉਹੀ ਸੌੜੀ ਸੋਚ ਨੇ ਵੇ-ਵਜਹ ਸੱਚ ਨੂੰ ਜਾਣੇ ਬਗੇਰ ਕੁੜੀ ਤੇ ਤੌਹਮਤ ਲਗਾ ਦਿੱਤੀ"
"ਗੱਲ ਇੱਥੇ ਸਾਡੀ ਸੋਚ ਦੀ ਆ ਜੋ ਕਿ ਕਾਫੀ ਹੱਦ ਤੱਕ ਦਿਮਾਗੀ ਬਿਮਾਰ ਹੈ,ਅਸੀ ਜਦ ਵੀ ਕਿਸੇ ਕੁੜੀ ਤੇ ਮੁੰਡੇ ਨੂੰ ਇੱਕਠਿਆ ਦੇਖਦੇ ਹਾਂ ਸਾਡੇ ਮੰਨ ਅੰਦਰ ਪਹਿਲੀ ਘੰਟੀ ਗਲਤ ਰਿਸ਼ਤੇ ਦੀ ਵੱਜੇਗੀ "
"ਦੋਸਤੋ ਅਸੀ ਕਈ ਵਾਰ ਸੱਚ ਜਾਣੇ ਬਗੇਰ ਰਿਸ਼ਤਾ ਜਾਣੇ ਬਗੈਰ ਕੁੜੀ ਤੇ ਤੋਹਮਤ ਲਈ ਉਗਲੀ ਚੱਕ ਦਈ ਦੀ ਹੈ, ਜੋ ਕਿ ਗਲਤ ਹੈ"

"ਇਨਸਾਨ ਦੇ ਜੇ ਹੱਥ ਪੇਰ ਕੱਟ ਹੋ ਜਾਣ ਤੇ ਦਿਮਾਗ ਕੰਮ ਕਰੀ ਜਾਵੇ ਉਹ ਅਪਾਹਜ ਨਹੀ ਅਖਵਾਏ ਗਾ,ਪਰ ਜੇਕਰ ਹੱਥ ਪੇਰ ਹੁੰਦਿਆ ਵੀ ਦਿਮਾਗ ਗੰਦੀ ਤੇ ਸੌੜੀ ਸੋਚ ਦਾ ਮਾਲਿਕ ਹੋਵੇ ਉਹ ਅਪਾਹਿਜ ਅਖਵਾਉਦਾ ਹੈ"
 
U

userid97899

Guest
Sach aa veer , jinni jisdi soch , main ta eho jiha scene vekhya hai police wale ne kehta c ik kudi munde nu aashqi ghat karu bike te beh ghumde rehnde , jad ki oh c bhen bhraa , munde ne othhe hi police wala dhaa liya [emoji1]. Changi rail banayi ohdi te nalle dasya ke oh meri sis aa
 
JHOOTI GALL NU FAILONA TE BAHUT SAOKHA HAI BUT SACH DA PATA LAGGAN DE BAAD VI ADDI JANTA JHOOTH NU SACH HI MANDI REHANDI AA.

ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥
The faithless baymukh was sent to slander and back-bite others, but when he went there, the faces of both he and his faithless master were blackened instead.

ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥
is anḏar cẖuglī cẖuglo vajai kīṯā karṯi▫ā os ḏā sabẖ ga▫i▫ā.
One whose heart is filled with malicious gossip, is known as a malicious gossip; everything he does is in vain.

ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥
Night and day, he continually gossips about others; his face has been blackened, and he cannot show it to anyone.

ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥
That wealth, for which they slander others, does not come into their hands, no matter where they go.
 
Top