ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰ&#25

Jeeta Kaint

Jeeta Kaint @
ਪੂਰੀ ਕਹਾਣੀ ਜਰੂਰ ਪੜੀਓ
:aat
.
.
ਉਹਨੇ ਆਪਣੇ ਅੱਗੇ ਇੱਕ ਹੱਥ ਰੱਖੀਆ ਸੀ ਤੇ ਕੋਲ ਈ ਇੱਕ
ਬੋਰਡ ਰੱਖੀਆ ਸੀ , ਜਿਸ ਉਪਰ
ਲਿੱਖੀਆ ਸੀ
.
.
"ਮੈ ਅੰਨਾਂ ਹਾਂ ਕਿਰਪਾ ਕਰਕੇ ਮੇਰੀ ਮਦਦ ਕਰੋ "
.
.
ਆਉਂਦੇ ਜਾਉਂਦੇ ਲੋਕ ਉਸਦਾ ਬੋਰਡ ਪੜਦੇ ਅਤੇ
ਚੁਪਚਾਪ ਲੰਘ ਜਾਂਦੇ "
.
ਉਹਦੇ ਹੱਥ ਚ ਅਜ਼ੇ ਮਸਾਂ ਦੋ ਚਾਰ ਰੁਪੀਏ ਈ ਸੀ "
.
ਉਦੋ ਈ ਇੱਕ ਬੰਦਾ ਕੋਲੋ ਲੰਘੀਆ ਤੇ ਉਸਨੇ
ਆਪਣੀ ਜੇਬੀ ਚੋ ਕੁੱਝ ਪੈਸੇ ਕੱਡੇ ਤੇ ਮੁੱਡੇ ਦੇ ਹੱਥ ਚ
ਰੱਖ ਦਿੱਤੇ "
.
.
.
ਫਿਰ ਉਹਨੇ ਉਹ ਬੋਰਡ ਫੜੀਆ ਅਤੇ ਉਸ ਉੱਤੇ ਕੁੱਝ
ਹੋਰ ਈ ਲਿੱਖ ਦਿੱਤਾ ਅਤੇ ਉਥੋ
ਚਲਾ ਗਿਆ "
.
.
ਹੁਣ ਜਿਹੜਾ ਵੀ ਉਸ ਰਾਹ ਤੋ ਲੰਘਦਾ ਅਤੇ ਬੋਰਡ
ਪੜਦਾਂ ਤਾ ਮੁੰਡੇ ਦੇ ਹੱਥ ਚ ਕੁੱਝ
ਨਾ ਕੁੱਝ ਰੱਖ ਦਿੰਦਾ "
.
.
ਸ਼ਾਮ ਤੱਕ ਮੁੰਡੇ ਦਾ ਹੱਥ ਲੱਬੋ ਲੱਬ ਪੈਸੀਆਂ ਨਾਲ ਭਰ
ਗਿਆ "
.
ਸ਼ਾਮ ਨੂੰ ਜਦੋਂ ਉਹ ਬੰਦਾ ਜਿਸਨੇ ਬੋਰਡ ਚ ਕੁੱਝ
ਲਿੱਖੀਆ ਸੀ ਉਹ ਉਸੀ ਰਾਹ ਚੋ
ਲੰਘੀਆਂ ਤਾਂ ਮੁੰਡੇ ਨੇ ਉਹਦੇ ਪੈਰਾਂ ਦੀ ਅਵਾਜ਼ ਪਛਾਣ
ਲਇ ਅਤੇ ਬੰਦੇ ਤੋ ਪੁਛੀਆ
.
.
" ਅੰਕਲ ਜੀ ਤੁਸੀ ਬੋਰਡ ਚ ਐਸਾ ਕੀ ਲਿੱਖੀਆ
ਕੀ ਰਾਹਗੀਰ ਪੈਸੇ ਦੇਣ ਲਈ ਮਜਬੂਰ
ਹੋ ਗਏ ?? "
.
.
ਮੈਨੂੰ ਕਦੇ ਪੂਰੇ ਹਫਤੇ ਚ ਇੰਨੇ ਪੈਸੇ ਨਹੀ ਮਿਲੇ ਜਿੰਨੇ
ਕੀ ਅੱਜ ਕੱਠੇ ਹੋ ਗਏ ਹਨ "
.
.
.
.
ਉਸ਼ ਬੰਦੇ ਨੇ ਦੱਸੀਆ ਕੀ " ਮੈਂ ਤਾਂ ਬਸ ਸੱਚ ਲਿੱਖੀਆ
ਸੀ
ਜੋ ਤੂੰ ਲਿਖੀਆ ਉਹੀ ਲਿਖੀਆ ਸੀ
.
ਬੱਸ ਥੋੜਾ ਆਪਣੇ ਅੰਦਾਜ਼ ਚ ਲਿੱਖੀਆ ਸੀ ਕੀ
.
"' ਵੇਖੋ ਅੱਜ਼ ਮੋਸਮ ਕਿੰਨਾ ਸੋਹਣਾ ਏ , ਤੇ ਤੁਸੀ ਲੋਕ
ਕਿੰਨੇ ਖੁਸ਼ਨਸੀਬ ਹੋ ਜੋ ਇਹ ਵੇਖ
ਸਕਦੇ ਹੌ
.
ਕਾਸ਼ ਮੈਂ ਵੀ ਤੁਹਾਡੀ ਜਗਾਂ ਹੁੰਦਾ ....
ਤਾਂ ਮੈਂ ਵੀ ਵੇਖ ਸਕਦਾ "
.
.
.
ਪਹਿਲੇ ਬੋਰਡ ਚ ਸਿਰਫ ਇਹ
ਦਿਸਦਾ ਕੀ ਮੁੰਡਾ ਅੰਨਾ ਏ ਪਰ
ਦੂਜੀ ਵਾਰੀ ਬੋਰਡ
ਲੋਕਾਂ ਨੂੰ ਇਹ ਅਹਿਸਾਸ ਕਰਾਉਂਦਾ ਸੀ ਕੀ ਉਹ
ਲੋਕ ਕਿੰਨੇ ਖੁਸ਼ਨਸੀਬ ਨੇ ਜੋ ਇਹ
ਦੁਨੀਆਂ ਦਾ ਆਨੰਦ ਮਾਣ ਸਕਦੇ ਨੇ "
.
.
.
ਜਦ ਲੋਕਾਂ ਨੇ ਇਹ ਬੋਰਡ ਪੜੀਆ ਤਾਂ ਉਹਨਾਂ ਦੇ
ਅੰਦਰ ਸਚਮੁਚ ਈ ਉਸ ਮੁੰਡੇ ਲਈ ਤਰਸ
ਆਈਆ ਅਤੇ ਉਹ ਪੈਸੇ ਦੇਣ ਲਈ ਮਜ਼ਬੂਰ ਹੋ ਗਏ "
.
.
ਗੱਲ ਇੱਕ ਈ ਸੀ ਪਰ ਵੇਖਣ ਆਲੇ ਦਾ ਨਜਰੀਆ ਬਦਲ
ਚੁੱਕਾ ਸੀ "
.
.
ਕਹਾਣੀ ਦੀ ਸਿੱਖੀਆ " ਜੋ ਥੋਡੇ ਕੋਲ ਹੈ ਉਹਦੇ ਲਈ
ਪਰਮਾਤਮਾ ਦਾ ਸ਼ੁਕਰ ਕਰੋ "
.
ਅਤੇ
.
" ਰੱਬ ਵੱਲੋ ਦਿੱਤੇ ਆਪਣੇ ਤੇਜ਼ ਦਿਮਾਗ ਦੀ ਵਰਤੋ
ਦੂਜ਼ੀਆ ਦੀ ਮਦਦ ਕਰਨ ਚ ਕਰੋ "
.
.
ਹੁਣ ਮਿਤਰੋ ਜੇ ਪਸੰਦ ਆਈ ਕਹਾਣੀ ਤਾਂ ਲਾਈਕ
ਮਾਰ ਦਵੋ "
 

riskyjatt

Risky Jatt
Re: ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰ

nice ....................
 
Re: ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰ

good .......... thanks for sharing
 

Parv

Prime VIP
Re: ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰ

Very nice ji , ,bhut vadia
 
Re: ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰ

goooood
 
Re: ਇੱਕ ਅੰਨਾਂ ਮੁੰਡਾ ਸੜਕ ਕਿਨਾਰੇ ਤੇ ਬੈਠਾ ਭਿੱਖ ਮੰ

Nyc story...Tfs...
 
Top