ਵਾਰਾਂ ਭਾਈ ਗੁਰਦਾਸ ਜੀ ਵਿਚੋਂ !! ਪਾਰਸੁ ਪਥਰੁ ਆਖੀਐ

ਪਾਰਸੁ ਪਥਰੁ ਆਖੀਐ ਲੁਕਿਆ ਰਹੇ ਨਾ ਆਪੁ ਜਣਾਏ |
ਵਿਰਲਾ ਕੋਇ ਸਿਞਾਣਦਾ ਖੋਜੀ ਖੋਜਿ ਲਏ ਸੋ ਪਾਏ |
ਪਾਰਸੁ ਪਰਸਿ ਅਪਰਸੁ ਹੋਇ ਅਸਟ ਧਾਤੁ ਇੱਕ ਧਾਤੁ ਕਰਾਏ |
ਬਾਰਹ ਵੰਨੀ ਹੋਇ ਕੈ ਕੰਚਨੁ ਮੁਲਿ ਅਮੁਲਿ ਵਿਕਾਏ |
ਗੁਰਮੁਖਿ ਸੁਖਫਲ ਸਾਧ ਸੰਗ ਸਬਦ ਸੁਰਤਿ ਲਿਵ ਅਘੜ ਘੜਾਏ |
ਚਰਣਿ ਸਰਣਿ ਲਿਵ ਲੀਣੁ ਹੋਇ ਸੈਂਸਾਰੀ ਨਿਰੰਕਾਰੀ ਭਾਏ |
ਘਰਿ ਬਾਰੀ ਹੋਇ ਨਿਜ ਘਰੀ ਜਾਏ |
ਭਾਈ ਗੁਰਦਾਸ ਜੀ !
 
Re: ਵਾਰਾਂ ਭਾਈ ਗੁਰਦਾਸ ਜੀ ਵਿਚੋਂ !! ਪਾਰਸੁ ਪਥਰੁ ਆਖੀ&#257

:hug thx u all my sweet friends
 

lali zaildar

New member
Re: ਵਾਰਾਂ ਭਾਈ ਗੁਰਦਾਸ ਜੀ ਵਿਚੋਂ !! ਪਾਰਸੁ ਪਥਰੁ ਆਖੀ&#257

thanks for this useful post:wah:pr
 
Top