ਤਾਰਿਆਂ ਨਾਲ ਰਲ ਚਲੇ ਆ...

ਅਸੀਂ ਜਗ ੳਤੇ ਰੋਸ਼ਨੀ ਕਰ ਚਲੇ ਆ,
ਤੇਰੀਆਂ ਦਿਤੀਆਂ ਪੀੜਾਂ ਸਜਣਾਂ ਜਰ ਚਲੇ ਆ,
ਜੇ
ਕਦੇ ਸਾਡੀ ਯਾਦ ਆਈ ਤਾਂ ਸਾਡੀ ਯਾਦ ਆਈ,
ਤਾਂ ਸਾਡੀ ਯਾਦ ਆਈ ਤਾਂ ਅਸਮਾਨ ਵਲ ਵੇਖ
ਲਵੀਂ,
ਕਿੳਕਿ ਅਸੀਂ ਵੀ ੳਹਨਾਂ ਤਾਰਿਆਂ ਨਾਲ ਰਲ ਚਲੇ ਆ.....:run
 

Saini Sa'aB

K00l$@!n!
ਅਸੀਂ ਜਗ ੳਤੇ ਰੋਸ਼ਨੀ ਕਰ ਚਲੇ ਆ,
ਤੇਰੀਆਂ ਦਿਤੀਆਂ ਪੀੜਾਂ ਸਜਣਾਂ ਜਰ ਚਲੇ ਆ,
ਜੇ
ਕਦੇ ਸਾਡੀ ਯਾਦ ਆਈ ਤਾਂ ਸਾਡੀ ਯਾਦ ਆਈ,
ਤਾਂ ਸਾਡੀ ਯਾਦ ਆਈ ਤਾਂ ਅਸਮਾਨ ਵਲ ਵੇਖ
ਲਵੀਂ,
ਕਿੳਕਿ ਅਸੀਂ ਵੀ ੳਹਨਾਂ ਤਾਰਿਆਂ ਨਾਲ ਰਲ ਚਲੇ ਆ.....:run
very good bahut sohna likya......
 
Top