ਚੁੰਨੀਆਂ ,,, ਜੋ ਸਿਰਾਂ ਦੇ ਉਤੇ ਰਹਿਂਦੀਆਂ ਨਹੀਂ,,,

ਕੀ ਹੋ ਗਿਆ ਅੱਜਕਲ ਚੁੰਨੀਆਂ ਨੂੰ,,
:wacko
ਜੋ ਸਿਰਾਂ ਦੇ ਉਤੇ ਰਹਿਂਦੀਆਂ ਨਹੀਂ,,,

ਜਾਂ ਚੁੰਨੀਆਂ ਭਾਰੀਆਂ ਹੋ ਗਈਆਂ ਨੇ,,
:so,
ਜਾਂ ਗਰਦਨਾਂ ਭਾਰ ਨੂੰ ਸਹਿੰਦੀਆਂ ਨਹੀਂ,,, :pr
 

Attachments

  • 17.jpg
    17.jpg
    83.9 KB · Views: 137

jagjit sardar

New member
sareya to phala meare ballo ssa ji.........
eh sirf kudiya nahi ki jo seera te chuniya nahi rakhdiya..
meinu ta eas gal da v gussa hai ke sade punjab de gabru aashki ch pae k .....baal kata dinde ne te paga sada lai bhul jande ne............


plz aapne punjabi sabeyacha nu pahchano,,,,,,,,,,,,,,,,
 
Top