ਧੀਆਂ ਕਿਹੜਾ ਮੁੰਡਿਆਂ ਨਾਲੋਂ ਵੱਧ ਕੇ ਖਾਂਦੀਆ ਨੇ,

Jeeta Kaint

Jeeta Kaint @
Must read...
ਧੀਆਂ ਕਿਹੜਾ ਮੁੰਡਿਆਂ ਨਾਲੋਂ ਵੱਧ ਕੇ ਖਾਂਦੀਆ ਨੇ,
ਦੁੱਖ ‘ਚ ਹੋਣ ਜੇ ਮਾਪੇ ਤਾਂ ਓਹ ਮਰ-ਮਰ ਜਾਂਦੀਆਂ ਨੇ,
ਪਰ ਕੁਝ ਧੀਆਂ ਅੱਜਕਲ ਮਾਪਿਆਂ ਦੇ ਵੱਸੋਂ ਬਾਹਰ ਵੀ ਹੁੰਦੀਆਂ ਨੇ,
ਜੋ ਚਾਰ ਦਿਨਾਂ ਦੇ ਪਿਆਰ ਦੀ ਖਾਤਿਰ ਓਹਨਾਂ ਦੀ ਪੱਤ ਨੂੰ ਰੋਲ
ਜਾਂਦੀਆਂ ਨੇ,
ਜਵਾਨ ਹੋਈ ਧੀ ਦੇ ਵੱਲ ਲੋਕੀ ਨਜ਼ਰਾਂ ਕਰਦੇ ਨੇ,
ਵਿਆਹ ਦੇ ਪਿੱਛੋ ਸਹੁਰੇ-ਘਰ ਵਾਲੇ ਤੰਗ ਕਰਦੇ ਨੇ,
ਓਦਾ ਕਿਹੜਾ ਓਹਨਾਂ ਨੂੰ ਸ਼ੌਕ ਹੁੰਦਾ ਕੋਈ ਪਾਪ ਕਮਾਉਣ ਦਾ,
ਬਸ ਇਹਨਾਂ ਗੱਲਾਂ ਕਰਕੇ ਈ ਮਾਪੇ ਧੀ ਜੰਮਣ ਤੋਂ ਡਰਦੇ ਨੇ ……!
 
Top