ਇਕ ਤੇਰੀ ਮੋਹੋਬਤ, ਇਕ ਮੇਰਾ ਇਸ਼ਕ਼

KARAN

Prime VIP
ਮੋਲਾਨਾ ਰੂਮੀ ਇਕ ਦੁਕਾਨ ਤੇ ਖੜੇ ਸਨ !!
ਇਕ ਔਰਤ ਸੋਦਾ ਲੈਣ ਆਈ,
ਦੁਕਾਨਦਾਰ ਨੇ ਸੋਦਾ ਦੇ ਕੇ ਓਹਦੇ ਤੋ ਪੈਸੇ ਨਾ ਲਏ...
ਜਦੋ ਓਹ ਔਰਤ ਚਲੇ ਗਈ...
ਤੇ ਰੂਮੀ ਨੇ ਦੁਕਾਨਦਾਰ ਤੋ ਪੈਸੇ ਨਾ ਲੈਣ ਦੀ ਵਜਾਹ ਪੁਛੀ.
ਜਵਾਬ ਮਿਲਿਆ ਮੈਨੂ ਉਸ ਨਾਲ ਮੋਹੋਬਤ ਹੈ, ਮੋਹੋਬਤ ਦੇ ਵਿਚ ਹਿਸਾਬ ਕਿਤਾਬ ਕੈਸਾ???

ਮੋਲਾਨਾ ਰੂਮੀ ਇਹ ਸੁਣ ਕੇ ਬੇਹੋਸ਼ ਹੋ ਗਏ, ਜਦੋ ਹੋਸ਼ ਆਈ ਤੇ ਕਹਿੰਦੇ...
ਇਕ ਤੇਰੀ ਮੋਹੋਬਤ ਹੈ , ਕੋਈ ਹਿਸਾਬ ਕਿਤਾਬ ਹੀ ਨਹੀ ਔਰ,
ਇਕ ਮੇਰਾ ਇਸ਼ਕ਼ " ਅੱਲਾਹ" ਨਾਲ ਹੈ, ਮੈਂ ਤਸਬੀਹ ( ਮਾਲਾ ) ਵੀ ਗਿਣ ਕੇ ਪੜਦਾ ਹਾ..
 
Top