UNP

ਸਵਰਗ ਜਾਂ ਸਰਹੱਦ ?

Go Back   UNP > Contributions > Punjabi Culture

UNP Register

 

 
Old 10-Aug-2013
sukh panech
 
ਸਵਰਗ ਜਾਂ ਸਰਹੱਦ ?

ਦੋਸਤੋ....ਇੱਕ ਗੱਲ
ਦੱਸੋ....ਪਾਕਿਸਤਾਨ ਅਤੇ
ਭਾਰਤ ਦੀ ਜੰਗ
ਹੁੰਦੀ ਆ......ਭਾਰਤੀ ਫੌਜੀਆਂ
ਨੇ ਪਾਕਿਸਤਾਨ ਫੌਜੀਆਂ
ਮਾਰੇ.....ਅਤੇ
ਪਾਕਿਸਤਾਨੀਆਂ ਨੇ
ਭਾਰਤੀ.........ਲੋਕ ਕਹਿੰਦੇ ਨੇ
ਜੋ ਦੇਸ਼ ਲਈ
ਮਰਦਾ ਉਹ ਸਵਰਗ
ਯਾ ਜਨਤ ਵਿੱਚ
ਜਾਂਦਾ.........ਪਰ ਫੌਜੀ ਰੱਬ ਨੂੰ
ਕੀ ਕਹਿੰਦੇ
ਹੋਣਗੇ ...ਕਿ ਅਸੀਂ ਮਰੇ
ਕਿਉਂ ????
ਸਰਹੱਦਾਂ ਵਾਸਤੇ..............ਅਤੇ
ਜੇ ਰੱਬ ਕਹਿੰਦਾ ਹੋਇਆ
ਕਿ ਸਰਹੱਦਾਂ ਮੈਂ
ਤਾ ਬਣਾਈਆਂ ਨਹੀ........ਤੁਸੀ
ਆਪ ਬਣਾਈਆਂ , ਆਪ
ਹੀ ਲੜੀ ਜਾਂਦੇ ਹੋ ਅਤੇ
ਮਰੀ ਜਾਂਦੇ ਹੋ.........ਅਤੇ
ਸਵਰਗ ਦੀ ਆਸ ਮੇਰੇ
ਕੋਲੋ ਕਿਉਂ
ਭਾਲਦੇ ਹੋ ?? ਬੇਸ਼ੱਕ
ਅਸੀ ਸਵਰਗ ਵਾਲੇ ਮਿਥ
ਨਾਲ ਵੀ ਸਹਿਮਤ
ਨਹੀ.....ਪਰ ਵੇਸੇ ਇੱਕ
Normal
ਗੱਲ ਕੀਤੀ ਹੈ ਤੁਹਾਡੇ
ਕੀ ਵਿਚਾਰ ਨੇ ??

Post New Thread  Reply

« Amritsar | Eh Yaad Hai Kise NU »
X
Quick Register
User Name:
Email:
Human Verification


UNP