ਮਰਗੀ ਮੈਂ ਭੂਖੀ ਲੋਕੋ...

6127-a.jpg


ਮਰਗੀ ਮੈਂ ਭੂਖੀ ਲੋਕੋ ਬੰਨ ਕੇ ਮੇਨੂੰ ਭੁੱਲ ਗੇ ਓ... ਹੁਣ ਪੱਠੇ ਪਾਵੇ ਮੇਨੂੰ ਨਾ ਕੋਈ .... ਹਾਕਾ ਮਾਰ ਮਾਰ ਮੈਂ ਹਬ ਗਈ ਆ...ਪਾਣੀ ਢਾਵੇ ਨਾ ਕੋਈ ਮੇਨੂੰ , ਪਿਆਸੀ ਮੈਂ ਮਰ ਰਹਿ ਆ... ਮੇਰੇ ਤੇ ਏਡਾ ਨਾ ਜੁਲਮ ਕਮਾਓ, ਦੁਧ ਤਾਂ ਤਾਨੁ ਦਿੰਦੀ ਹਾ, ਆਜੋ ਕੰਜਰੋ ਮੇਨੂੰ ਪਠੇ ਪਾਦਿਓ , ਕੋਈ ਤਾਂ ਮੇਨੂੰ ਪਾਣੀ ਡਾਹ ਦਿਓ , ਪਿਆਸੀ ਮੈਂ ਮਰ ਰਹਿ ਆ... ਸ਼ੱਡ ਦਿਓ ਖੇਹਿੜਾ ਇਸ ਫੇਸਬੁਕ ਦਾ... ਦੁਧ ਨੀ ਏਨੇ ਦੇਣਾ ਬੀ, ਸਾਰਾ ਦਿਨ ਡੱਬਾ ਲੈ ਕੱਛਾ ਵਿਚ ਬੇਠੇ ਤੁਸੀਂ ਰਹਿੰਦੇ ਹੋ... ਏਹਨੇ ਕਹਿੜਾ ਦੁਧ ਦੇਣਾ ਤੋਨੁ ਚੋਣ ਮੇਨੂੰ ਹੀ ਆਉਂਦੇ ਹੋ..... ਪਾ ਦਿਓ ਪੱਠਾ ਡੱਕ ਕੰਜਰੋ ਮੇਨੂੰ.... ਮਰਗੀ ਮੈਂ ਭੂਖੀ ਉਏ... ਜੱਦ ਦਾ ਇਹ ਡੱਬਾ ਲਿਆਂਦਾ ਭੁੱਲ ਗੇ ਤੁਸੀਂ ਮੇਨੂੰ ਏ... ਸਾਰਾ ਦਿਨ ੜਿਗਦੀ ਮੈਂ ਰਹਿਦੀ..........ਚੀਮੇ ਸ਼ੱਡ ਦੇ ਖੇਹਿੜਾ ਹੁਣ ਫੇਸਬੁਕ ਦਾ.... ਕਰਲਾ ਜਰਾ ਖਿਆਲ ਮੇਰਾ... ਪਾਦੇ ਪੱਠਾ ਡੱਕ ਮੇਨੂੰ...
 

mandy11

Member
Seriousaly ehna bejuban janwara te bahut julam hunda aa,,.. mere hisab nal ehna di june sab to buri june hundi aa..... kio eh vecharia sara din sangal nal banea rehndia ne... ehna te taras karna chahida hai...
 

Mandeep Kaur Guraya

MAIN JATTI PUNJAB DI ..
aa te pakka deepu di majh hai...deepu saara din UNP te baitha rahnda hai..te majh bhukhi vichari.......taan hi te deg dindi hai ohnu...fer kahnda deepu majh ton digg peya...:lol2
 
Top