ਪਿੰਡਾਂ ਦੀਆਂ ਸੱਥਾਂ .......ਗੈਰੀ ।

ਪਿੰਡਾਂ ਦੀਆਂ ਸੱਥਾਂ ਯਾਰੋ ਹੁਣ ਕਿੱਥੇ ਲਬਦੀਆਂ ਨੇ
ਕਠਿਆਂ ਬੈਠ ਕੇ ਮਹਫਿਲਾਂ ਹੁਣ ਕਿੱਥੇ ਲਗਦੀਆਂ ਨੇ

ਪੱਕੀਆਂ ਹੋਈਆਂ ਸੜਕਾਂ, ਜੋ ਕਦੋ ਕੱਚੀਆਂ ਸੀ
ਪੱਕੀਆਂ ਹੋਈਆਂ ਨਹਿਰਾਂ ,ਜੋ ਕਦੇ ਕੱਚੀਆਂ ਸੀ

ਸ਼ਾਮ ਢਲੀ ਨੂੰ ਘੁਮਦੇ ਸੀ ਸੱਬ ਮੇਰੇ ਬੇਲੀ ਯਾਰ ਪਿਆਰੇ
ਬੜੇ ਹੀ ਚੇਤੇ ਆਓਂਦੇ ਗੈਰੀ ਜੋ ਦਿਨ ਪਿੰਡਾਂ ਵਿੱਚ ਗੁਜ਼ਾਰੇ

ਯਾਰਾਂ ਨੇ ਪਿੰਡਾਂ ਨੂੰ ਛੱਡ ਡੇਰਾ ਵਿੱਚ ਲੰਡਨ ਦੇ ਲਾਇਆ
ਹੱਢ ਤੋੜ ਕੇ ਮਿਹਨਤ ਕੀਤੀ ਪੈਸਾ ਤਾਂ ਖੂਬ ਕਮਾਇਆ

ਘਰ ਗੈਰੀ ਦਾ ਸੁਨਾ ਨਾ ਹੁਣ ਰੈਣਕਾਂ ਲਗਦੀਆਂ ਨੇ
ਪਿੰਡਾਂ ਦੀਆਂ ਸੱਥਾਂ ਯਾਰੋ ਹੁਣ ਕਿੱਥੇ ਲਬਦੀਆਂ ਨੇ.....ਲੇਖਕ ਗੈਰੀ ।
 

Attachments

  • pind-dee-sath2.jpg
    pind-dee-sath2.jpg
    36.9 KB · Views: 567
Top