ਓਹ ਕਾਹਦੀ ਸਰਦਾਰੀ,

ਸਿਰ ਤੇ ਹੋਵੇ ਨਾ ਵਾਲ,,



ਫਿਰ ਵੀ ਸਜਾਈ ਦਸਤਾਰ,,



ਓਹ ਕਾਹਦੀ ਸਰਦਾਰੀ,,



ਜੁਲਮ ਨੂੰ ਸਹੀ ਜਾਵੇ,,



ਹੱਥ ਵਿ੍ੱਚ ਹੁੰਦੇ ਤਲਵਾਰ,,



ਓਹ ਕਾਹਦੀ ਸਰਦਾਰੀ,,.............ਗੁਰਿਵੰਦਰ ਿਸੰਘ
 
Top