UNP

ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

Go Back   UNP > Contributions > Punjabi Culture

UNP Register

Old 14-Feb-2011
JUGGY D
 
Unhappy ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

ਸਤਿ ਸ੍ਰੀ ਅਕਾਲ !!
ਜਦੋ ਕੋਈ ਇੰਡਿਯਨ ਪੰਜਾਬੀ "ਕੈਨੇਡਾ" ਦਾ ਨਾਮ ਸੁਣਦਾ, ਇਕ ਵਾਰੀ ਤਾ ਉਸ ਦੇ ਮਨ ਵਿਚ ਬਹੁਤ ਹੀ ਸੁੰਦਰ ਸਵਰਗ ਵਰਗੀ ਦੁਨਿਆ ਦਾ ਨਜਾਰਾ ਘੁਮ ਜਾਂਦਾ ...
ਪਰ ਕੁਝ ਅਜਿਹੇ ਵੀ ਹਨ ਜਿਹਨਾ ਦੇ "ਕਨੈਡਾ" ਦੇ ਨਾਮ ਨਾਲ ਰੋਗਟੇ ਖੜੇ ਹੋ ਜਾਂਦੇ ਹਨ..!!
ਪਿਛੇ ਜਹੇ ਗਿੱਲ ਸਾਬ ਦਾ ਇਕ ਗੀਤ ਆਇਆ ਸੀ,"ਸਾਨੂੰ ਮਿਹਂਗਾ ਪਿਆ ਕੈਨੇਡਾ" ਸਭ ਨੇ ਸੁਣਿਆ ਹੀ ਹੁਣਾ...!!
ਪਤਾ ਨਹੀ ਹਰ ਰੋਜ ਕਿਨੇ ਬਦਨਸੀਬ ਹਨ ਜਿਹਨਾ ਨੂੰ "ਕੈਨੇਡਾ" ਬਹੁਤ ਮੇਹ੍ਨਗਾ ਪੇੰਦਾ...!!
ਪਰ ਜਦੋ ਮੈਂ ਇਹ ਵਿਡੇਓ ਦੇਖੀ ਤਾਂ ..........ਕੁਝ ਲਿਖ ਨਹੀ ਸਕਦਾ ... ਅੱਜ ਤਾਂ ਹਥ ਵੀ ਜਵਾਬ ਦੇਗੇ....ਕੁਝ ਲਿਖਣ ਵੀ ਰਾਜੀ ਨਹੀ ਹਨ ...!!
ਪਤਾ ਨਹੀ ਕੀ ਸੋਚ ਕੇ ਸਾਡੇ ਪੰਜਾਬੀ ਆਪਣੇ ਹਥਾ ਵਿਚ ਪਲੀ ਲਾਡਲੀ-ਦੁਲਾਰੀ ਨੂੰ ਬਹੁਤ ਦੂਰ ਵਿਆਹ ਦਿੰਦੇ ਹਨ ..!! ਜਾਂ ਆਪਣੀ ਖੁਸੀ ਲਈ ਉਸ ਦੀ ਖੁਸੀ ਦੀ ਬੱਲੀ ਦੇ ਦਿੰਦੇ ਹਨ ...!!
ਉਸ ਦਿਆ ਰੀਝਾ ਸਦਰਾ ਸਭ ਅੰਦਰ ਹੀ ਦੱਬ ਦਿੰਦੇ ਹਨ ...!! ਅਜਿਹਾ ਕੁਝ ਸ਼ਾਏਦ ਹੋਈਆ "ਅਮਨਦੀਪ ਕੌਰ" ਨਾਲ ...ਜੋ ਇੰਡੀਆ ਤੋਂ ਚਾਈ -ਚਾਈ ਗਈ ਤਾਂ ਜਰੂਰ, ਪਰ ਬਾਪਸ਼ ਕਦੇ ਨਹੀ ਆ ਸਕੀ ....... ਆਈ ਤਾਂ ਸਿਰਫ ਉਸਦੀ "ਲਾਸ਼"
ਅਖੀਰ ਕਿਓ ਆਪਣੇ ਪੰਜਾਬੀ "ਧੀਆ" ਨੂੰ ...ਕੁੱਖ ਵਿਚ ਮਾਰਦੇ ਹਨ ...??? ਜਾਂ ਕੈਨੇਡਾ ਵਿਆਹ ਕੇ ਕਿਓ ਜਿੰਦਾ ਲਾਸ਼ ਬਣਾ ਦਿੰਦੇ ਹਨ ....??? ਫਿਰ ਆਪਣੇ ਹਥੀ ਤੋਰੀ ਧੀ ਦੀ "ਲਾਸ਼" ਦੀ ਉਡੀਕ ਕਰਦੇ ਹਨ....!!

Old 15-Feb-2011
pps309
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

thanks for sharing.

It is high time that state of Punjab should generate good jobs for educated youths, so that they can avoid their migration from Punjab to other states or countries.

A common educated youth in Punjab feels worthless these days (pvt schools pay 300o or 4000 to B.Ed teachers, temp. comp. teachers are working at salary as low as 1500, no white collar jobs in pvt sector, govt. sector is reserved only for minister's referrals).
Same youth if leaves Punjab and goes to Gurgaon, Noida, Bangalore, Kolkata, Pune, Hyderabad or abroad, then he earns more.

Unmarried single guys can easily leave home and earn outside, but our society do not provide much space for girls to do the same.
In such cases, Girls have to either die in womb, or live at the mercy of others either in Punjab or abroad.

Till the time Punjab don't become self sustainable and generate jobs for its own people, punjabies and punjabiyat will die each day.

Old 15-Feb-2011
JUGGY D
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

ਸਹੀ ਗੱਲ ਆ ਵੀਰ ਜੀ .. ਪਰ ਜੋ ਅੱਜ ਕਲ ਕੁੜੀਆ ਨਾਲ ਹੋ ਰਿਹਾ ਓਹ ਕਿਥੇ ਤਕ ਚਲੁ ਇਹ ਕੁਝ ਨਹੀ ਪਤਾ ... ਕੰਮ ਕਾਰ ਵਿਚ ਵੀ ਸਾਡਾ ਹੀ ਕਸੂਰ ਆ..
ਜੇ ਕਿਸੇ ਦਾ ਆਪਣਾ ਕਾਰੋਬਾਰ ਆ ਓਹ ਮਜਦੂਰ ਨੂੰ ਚੰਗਾ ਪੈਸਾ ਦੇਕੇ ਰਾਜੀ ਨਹੀ ਆ ... ਲੋਕੀ ਫਿਰ ਬਾਹਰ ਨੂੰ ਭਜਦੇ ਆ ... ਬਾਹਰ ਜਾਕੇ ਸਾਡਾ "ਮਰਦਪੁਨਾ" ਜਾਗ ਉਠਦਾ... ਫਿਰ ਇਹੀ ਕੁਝ ਹੁੰਦਾ ...!!

Old 15-Feb-2011
pps309
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

thode hisab naal edda ki hal ho sakda?

Old 15-Feb-2011
pps309
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

main ess case baare parya siga, local te international punjabi paper ch.
Katal saaure ke kaya c ke osdi nau da kisse naal affair c te aa honor killing aa.
Par aros-paros te aam loka di rai aa ke katal saura nuh te buri akh rakhda c te jad nuh ne ohdi gal nahi manni te osnu katal kar ditta.

Old 16-Feb-2011
JUGGY D
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

ਹਾਂਜੀ ਵੀਰ ਜੀ ਕੇਸ ਤਾਂ ਕੁਝ ਅਜਿਹਾ ਹੀ ਸੀ ...ਪਰ ਇਸ ਦਾ ਜਾਂ ਪੰਜਾਬ ਤੋ ਕੁੜੀਆ ਨੂੰ ਲਜਾ ਕੇ ਓਹਨਾ ਨਾਲ ਦੁਰ -ਬਿਬਹਾਰ ਕਰਨਾ ਇਹ ਅੱਜ -ਕਲ ਆਮ ਗੱਲ ਹੋ ਗਈ ਹੈ ... ਇਸ ਦਾ ਕਰਨ ਜਿਥੋ ਤਕ ਮੈਨੂ ਲਗਦਾ ਸਾਡੀ ਸੋਚ ਅਤੇ ਆਕੜ ਹੀ ਹੈ ਜੋ ਇਹ ਸਭ ਕਰਾਉਂਦੀ ਹੈ .. !! ਬਾਕੀ ਤੁਸੀਂ ਮੇਰੇ ਨਾਲੋ ਜਿਆਦਾ ਸਿਆਣੇ ਹੋ, ਤੁਹਾਨੂ ਵੀ ਪਤਾ ਹੀ ਹੈ ਕੀ ਕਰਨ ਹੈ ..!!

Old 16-Feb-2011
pps309
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

apne bandeya da kirdar bohat digg gaya, parai dhee-bahen te galat nazar rakhde aa, raato-raat amir hon lai drug vechde aa, kudiya naal khed ke shad den nu mardangi samjhde aa, paisa hi peer ban gaya, insani kadar-keemat bhul chuke aa.

Old 16-Feb-2011
smilly
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

thanx for sharing..

Old 16-Feb-2011
smilly
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

Originally Posted by pps309 View Post
apne bandeya da kirdar bohat digg gaya, parai dhee-bahen te galat nazar rakhde aa, raato-raat amir hon lai drug vechde aa, kudiya naal khed ke shad den nu mardangi samjhde aa, paisa hi peer ban gaya, insani kadar-keemat bhul chuke aa.

22 ji main thuvadi har gal naal sehmat haan ..
paisa hi peer ban gaya, insani kadar-keemat bhul chuke aa. marda ja reha hai har insaan da zamir ethe....

Old 17-Feb-2011
pps309
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

Originally Posted by smilly View Post
22 ji main thuvadi har gal naal sehmat haan ..
paisa hi peer ban gaya, insani kadar-keemat bhul chuke aa. marda ja reha hai har insaan da zamir ethe....
sahi gal aa ji, kisse da shettin marr gaya, esse da holi holi marr raya par marr raya

Old 17-Feb-2011
JUGGY D
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

sahi gall aa veer ji ... ik din duniaa ne garak jana...!!

Old 18-Feb-2011
Und3rgr0und J4tt1
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

omg bhut dukh hoeya

Old 22-Feb-2011
reshmi_mutiyar
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

really very sad what happened in that video--first degree murder means he carefully planed to murder her- what evil would do that, he would get a life in uk, without parole

,

dheean sanghne rukh ni ammiyen, dahde dewan sukh ni ammiyen,
aasaan bhari changer ni ammiyen, lai gaye tittar batteir ni ammiyen,

dheean beh ke kol ni ammiyen, dukh sukh lain farol ni ammiyen
vandiye ihi vichar ni ammiyen, dhee na hundi bhaar ni ammiyen,

sameh di suun aawaaz ni ammiyen, modh meri parvaz ni ammiyen,
reet purani todh ni ammiyen, nawe yug sang jodh ni ammiyen,

dheean nu na maar ni ammiyen, muk jaoo sansar ni ammiyen,
koonjan di ih daar ni ammiyen, ghall na saagar par ni ammiyen 
Old 06-Aug-2011
smilly
 
Re: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ .....!!

Very True ..

Post New Thread  Reply

« ਧੀ ਵੱਲੋ ਆਪਣੇ ਲਿਖਾਰੀ ਅਤੇ ਗਾਇਕ ਵੀਰ ਨੂ ਪੁਕਾਰ. | lakh rupayia di gal »
X
Quick Register
User Name:
Email:
Human Verification

UNP