‎7 ਅਗਸਤ

‎7 ਅਗਸਤ- ਅੱਜ ਦਾ ਦਿਨ ਇਤਿਹਾਸ ਵਿਚ
1942-ਅਜ਼ਾਦ ਪੰਜਾਬ ਮੂਵਮੈਂਟ ਦੀ ਸ਼ੁਰੂਆਤ।
1965-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਫਤਿਹ ਸਿੰਘ ਵਲੋਂ ਸਿੱਖ ਮੰਗਾ ਨੂੰ ਲੈ ਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨਾਲ ਮੁਲਾਕਾਤ ਕੀਤੀ ਗਈ। ਇਹ ਸਿੱਖ ਮੰਗਾ ਨੂੰ ਲੈ ਕੇ ਕੀਤੀਆਂ ਗਈਆਂ ਮਹੱਤਵਪੂਰਨ ਕਾਰਵਾਈਆਂ ਵਿਚੋ ਇੱਕ ਦੱਸੀ ਜਾਂਦੀ ਹੈ।
 
Top