4ਬੇਫ਼ਕੂਫ਼ਾ ਦੋਸਤਾ ਨੇ ਪੇਟ੍ਰੋਲ ਪੰਪ ਖੋਲਿਆ

*Amrinder Hundal*

Hundal Hunterz
" ਚਾਰ ਬੇਫ਼ਕੂਫ਼ਾ ਦੋਸਤਾ ਨੇ ਮਿਲ ਕੇ ਪੇਟ੍ਰੋਲ ਪੰਪ ਖੋਲਿਆ "
" ਇਕ ਵੀ coustmer ਨਹੀ ਆਇਆ "
" ਕਿਓਕੀ ਉਹਨਾ ਨੇ ਪੇਟ੍ਰੋਲ ਪੰਪ ਪਿਹਲੀ ਮੰਜਿਲ
" ਤੇ ਖੋਲਿਆ ਸੀ "
"
" ਫਿਰ ਉਹਨਾ ਨੇ ਉਸੇ ਮੰਜਿਲ ਤੇ restorent ਖੋਲਿਆ "
" ਫਿਰ ਵੀ ਕੋਈ coustmer ਨਹੀ ਆਇਆ
" ਕਿਓਕੀ ਬੇਫ਼ਕੂਫ਼ਾ ਨੇ ਪੇਟ੍ਰੋਲ ਪੰਪ ਦਾ ਬੋਰਡ ਨਹੀ ਲਾਇਆ ਸੀ
"
" ਫਿਰ ਉਹਨਾ ਨੇ taxi ਪਾਲੀ " ਫਿਰ ਵੀ ਕੋਈ coustmer taxi ਵਿੱਚ ਨਹੀ ਬੇਠਾ "
" ਕਿਉਕੀ ਦੋ ਅੱਗੇ ਬੇਠੇ ਸੀ ਤੇ ਦੋ ਪਿੱਛੇ ਬੇਠ ਕੇ ਸਵਾਰੀ ਲੱਭਣ ਦੇ ਸੀ "
"
" ਫਿਰ ਉਹਨਾ ਦੀ taxi ਖਰਾਬ ਹੋਗੀ " ਚਾਰੋ ਧੱਕਾ ਲੋਣ ਲੱਗ ਗਏ ਪਰ taxi ਆਪਣੀ ਜ੍ਗਗਾ ਤੋ ਹੀਲੀ ਤਕ ਨਹੀ "
" ਕਿਉਕੀ ਦੋ ਜਾਣੇ ਅੱਗੋ ਧੱਕਾ ਲੋਣ ਦੇ ਸੀ " ਤੇ ਦੋ ਜਾਣੇ ਪਿੱਛੋ "
"
" ਫਿਰ ਉਹਨਾ ਇੱਕ ਬੱਚਾ kidnep ਕੀਤਾ
" kidnep ਕਰਣ ਤੋ ਬਾਅਦ ਬੱਚੇ ਨੰੂ ਕਹਿੰਦੇ
" ਆਪਣੇ ਘਰ ਜਾ ਤੇ ਆਪਣੇ ਪਿੳ ਕੋਲੋ ਪੰਜ ਲੱਖ
" ਰੁਪੈ ਲੈ ਕੇ ਆ " ਬੱਚਾ ਘਰ ਗਿਆ ਤਾਂ ਪਿੳ ਨੇ ਵੀ
" ਮੁੰਡੇ ਨੰੂ ਪੈਸੇ ਫੱੜਾ ਤੇ "
" ਕਿਉਕੀ ਪਿੳ ਵੀ ਉਹਨਾ ਬੇਫ਼ਕੂਫ਼ਾ ਦਾ ਹੀ ਦੋਸਤ ਸੀ
 
Top